ਪੜਚੋਲ ਕਰੋ
Bigg Boss: 'ਬਿੱਗ ਬੌਸ' ਦੇ ਇਸ Winner 'ਤੇ ਡਿੱਗੀ ਗਾਜ਼, ਜਾਣੋ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ ?
Pallavi Prashanth Arrested: 'ਬਿੱਗ ਬੌਸ ਤੇਲਗੂ 7' ਦੀ ਜੇਤੂ ਪੱਲਵੀ ਪ੍ਰਸ਼ਾਂਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਨਾਜਾਇਜ਼ ਭੀੜ ਇਕੱਠੀ ਕਰਨ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਮਾਮਲਾ ਦਰਜ ਕੀਤਾ ਹੈ।
Pallavi Prashanth Arrested
1/6

ANI ਦੇ ਅਨੁਸਾਰ, ਪੱਲਵੀ ਪ੍ਰਸ਼ਾਂਤ ਦੇ ਖਿਲਾਫ ਧਾਰਾ 147, 148, 290, 353, 427 r/w 149 IPC ਅਤੇ ਧਾਰਾ 3 PDPP ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
2/6

ਦੱਸ ਦੇਈਏ ਕਿ ਪੱਲਵੀ ਪ੍ਰਸ਼ਾਂਤ ਨੂੰ ਸ਼ੋਅ ਦਾ ਵਿਜੇਤਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਥਿਤ ਤੌਰ 'ਤੇ ਰਿਐਲਿਟੀ ਸ਼ੋਅ ਦੇ ਰਨਰ ਅੱਪ ਅਮਰਦੀਪ ਚੌਧਰੀ ਦੀ ਕਾਰ 'ਤੇ ਹਮਲਾ ਕਰ ਦਿੱਤਾ।
Published at : 21 Dec 2023 08:16 AM (IST)
ਹੋਰ ਵੇਖੋ





















