ਪੜਚੋਲ ਕਰੋ
Pooja Hegde ਨੇ ਸ਼ੇਅਰ ਕੀਤੀ ਬਿਕੀਨੀ ਫੋਟੋ, ਇੰਟਰਨੈੱਟ 'ਤੇ ਜੰਮ ਕੇ ਹੋ ਰਹੀਆਂ ਵਾਇਰਲ
pooja_hegde
1/5

ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਨੂੰ ਘੁੰਮਣਾ ਬਹੁਤ ਪਸੰਦ ਹੈ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਇਸ ਦਾ ਸਬੂਤ ਹਨ।
2/5

ਅਭਿਨੇਤਰੀ ਇਸ ਸਮੇਂ ਛੁੱਟੀਆਂ ਦੇ ਮੂਡ ਵਿੱਚ ਹੈ। ਇਹ ਅਸੀਂ ਨਹੀਂ ਬਲਕਿ ਉਸਦੇ ਇੰਸਟਾਗ੍ਰਾਮ ਦੀਆਂ ਬਹੁਤ ਸਾਰੀਆਂ ਫੋਟੋਆਂ ਕਹਿ ਰਹੀਆਂ ਹਨ।
Published at : 23 Aug 2021 06:56 PM (IST)
ਹੋਰ ਵੇਖੋ





















