ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Birthday Celebration: ਬੁਆਏਫ੍ਰੈਂਡ ਰੋਹਨ ਦੇ ਜਨਮ ਦਿਨ 'ਤੇ ਇਸ ਅੰਦਾਜ਼ 'ਚ ਨਿੱਕਲੀ ਸ਼੍ਰੱਧਾ ਕਪੂਰ, ਡ੍ਰੈੱਸ ਦੇ ਖੂਬ ਚਰਚੇ
![](https://feeds.abplive.com/onecms/images/uploaded-images/2021/03/07/a63a6d8f00ac080b2176c62f51fc7fff_original.jpg?impolicy=abp_cdn&imwidth=720)
1/9
![ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ ਦੇਰ ਰਾਤ ਬੁਆਏਫ੍ਰੈਂਡ ਰੋਹਨ ਸ੍ਰੇਸ਼ਠ ਦਾ ਜਨਮ ਦਿਨ ਮਨਾਉਣ ਲਈ ਨਿੱਕਲੀ ਤਾਂ ਉਨ੍ਹਾਂ ਨੂੰ ਸਪੌਟ ਕੀਤਾ ਗਿਆ। ਅੱਗੇ ਦੀਆਂ ਸਲਾਈਡਸ 'ਚ ਦੇਖੋ ਤਸਵੀਰਾਂ।](https://feeds.abplive.com/onecms/images/uploaded-images/2021/03/07/fe22d121011e2705a56598ec103e03d6bc46e.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ ਦੇਰ ਰਾਤ ਬੁਆਏਫ੍ਰੈਂਡ ਰੋਹਨ ਸ੍ਰੇਸ਼ਠ ਦਾ ਜਨਮ ਦਿਨ ਮਨਾਉਣ ਲਈ ਨਿੱਕਲੀ ਤਾਂ ਉਨ੍ਹਾਂ ਨੂੰ ਸਪੌਟ ਕੀਤਾ ਗਿਆ। ਅੱਗੇ ਦੀਆਂ ਸਲਾਈਡਸ 'ਚ ਦੇਖੋ ਤਸਵੀਰਾਂ।
2/9
![ਸ਼੍ਰੱਧਾ ਬੇਹੱਦ ਖਾਸ ਅੰਦਾਜ਼ 'ਚ ਤਿਆਰ ਹੋਕੇ ਪਹੁੰਚੀ।](https://feeds.abplive.com/onecms/images/uploaded-images/2021/03/07/227407dcb9dab20e9948ee0ad9cad216becac.jpg?impolicy=abp_cdn&imwidth=720)
ਸ਼੍ਰੱਧਾ ਬੇਹੱਦ ਖਾਸ ਅੰਦਾਜ਼ 'ਚ ਤਿਆਰ ਹੋਕੇ ਪਹੁੰਚੀ।
3/9
![ਸ਼੍ਰੱਧਾ ਨੇ ਕਾਲੀ ਤੇ ਹਰੀ ਡ੍ਰੈਸ ਪਹਿਨੀ ਸੀ।](https://feeds.abplive.com/onecms/images/uploaded-images/2021/03/07/5b150493d1677105a162e2c7e672c578d5d46.jpg?impolicy=abp_cdn&imwidth=720)
ਸ਼੍ਰੱਧਾ ਨੇ ਕਾਲੀ ਤੇ ਹਰੀ ਡ੍ਰੈਸ ਪਹਿਨੀ ਸੀ।
4/9
![ਇਸ ਤਸਵੀਰ 'ਚ ਤੁਸੀਂ ਰੋਹਨ ਸ਼੍ਰੇਸ਼ਠ ਨੂੰ ਦੇਖ ਸਕਦੇ ਹੋ।](https://feeds.abplive.com/onecms/images/uploaded-images/2021/03/07/31a73f64df44cc61de4da632ab938e61190a9.jpg?impolicy=abp_cdn&imwidth=720)
ਇਸ ਤਸਵੀਰ 'ਚ ਤੁਸੀਂ ਰੋਹਨ ਸ਼੍ਰੇਸ਼ਠ ਨੂੰ ਦੇਖ ਸਕਦੇ ਹੋ।
5/9
![ਰੋਹਨ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਹੀ ਦਿਖਾਈ ਦਿੱਤੇ।](https://feeds.abplive.com/onecms/images/uploaded-images/2021/03/07/d8ad390d600f28fe59a901e41a0dec4912e49.jpg?impolicy=abp_cdn&imwidth=720)
ਰੋਹਨ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਹੀ ਦਿਖਾਈ ਦਿੱਤੇ।
6/9
![ਸ਼੍ਰੱਧਾ ਕਪੂਰ ਦੀ ਇਕ ਲੁਕ ਫੈਂਸ ਨੂੰ ਖੂਬ ਪਸੰਦ ਆ ਰਹੀ ਹੈ।](https://feeds.abplive.com/onecms/images/uploaded-images/2021/03/07/9474863eeb761e60d9b9fdb9872b0059bbd6e.jpg?impolicy=abp_cdn&imwidth=720)
ਸ਼੍ਰੱਧਾ ਕਪੂਰ ਦੀ ਇਕ ਲੁਕ ਫੈਂਸ ਨੂੰ ਖੂਬ ਪਸੰਦ ਆ ਰਹੀ ਹੈ।
7/9
![ਇਸ ਦੌਰਾਨ ਸ਼੍ਰੱਧਾ ਕਪੂਰ ਦੇ ਚਿਹਰੇ 'ਤੇ ਮਾਸਕ ਲੱਗਾ ਹੋਇਆ ਸੀ।](https://feeds.abplive.com/onecms/images/uploaded-images/2021/03/07/dede3d2b437677a2f63595f641341cee60442.jpg?impolicy=abp_cdn&imwidth=720)
ਇਸ ਦੌਰਾਨ ਸ਼੍ਰੱਧਾ ਕਪੂਰ ਦੇ ਚਿਹਰੇ 'ਤੇ ਮਾਸਕ ਲੱਗਾ ਹੋਇਆ ਸੀ।
8/9
![ਸ਼੍ਰੱਧਾ ਤੇ ਰੋਹਨ ਦੋਵੇਂ ਹੀ ਰਣਵੀਰ ਸਿੰਘ ਦੇ ਚੰਗੇ ਦੋਸਤ ਹਨ।](https://feeds.abplive.com/onecms/images/uploaded-images/2021/03/07/461ba9b5eea05935623fe0da16f2ceaa7de5e.jpg?impolicy=abp_cdn&imwidth=720)
ਸ਼੍ਰੱਧਾ ਤੇ ਰੋਹਨ ਦੋਵੇਂ ਹੀ ਰਣਵੀਰ ਸਿੰਘ ਦੇ ਚੰਗੇ ਦੋਸਤ ਹਨ।
9/9
![ਅਜਿਹੇ 'ਚ ਰਣਵੀਰ ਵੀ ਪਾਰਟੀ 'ਚ ਮਸਤੀ ਕਰਨ ਪਹੁੰਚੇ।](https://feeds.abplive.com/onecms/images/uploaded-images/2021/03/07/45bcf5e169b426932461dafe4db6116609701.jpg?impolicy=abp_cdn&imwidth=720)
ਅਜਿਹੇ 'ਚ ਰਣਵੀਰ ਵੀ ਪਾਰਟੀ 'ਚ ਮਸਤੀ ਕਰਨ ਪਹੁੰਚੇ।
Published at : 07 Mar 2021 07:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)