Black Beauty: ਆਫ ਸ਼ੋਲਡਰ ਤੇ ਫਿਟੇਡ ਪੈਂਟ 'ਚ ਹੋਰ ਵੀ ਨਿਖਰਿਆ Nora Fatehi ਦਾ ਸਟਾਈਲ, ਤਸਵੀਰਾਂ 'ਚ ਲਗ ਰਹੀ ਹੈ ਕਮਾਲ
ਏਬੀਪੀ ਸਾਂਝਾ
Updated at:
01 Sep 2021 09:25 PM (IST)
1
ਨੋਰਾ ਫਤੇਹੀ ਦੇ ਸਟਾਈਲ ਬਾਰੇ ਕੀ ਕਹਿਣਾ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਹਰ ਚੀਜ਼ ਉਨ੍ਹਾਂ ਦੇ ਅਨੁਕੂਲ ਹੈ।
Download ABP Live App and Watch All Latest Videos
View In App2
ਇਸ ਵਾਰ ਕੈਜ਼ੂਅਲ ਜਾਂ ਐਥਨਿਕ ਵਿਅਰ ਨਹੀਂ, ਪਰ ਨੋਰਾ ਨੇ ਕਿਸੇ ਯੂਨੀਕ ਸਟਾਈਲ ਨਾਲ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਕਿਉਂਕਿ ਇਸ ਵਾਰ ਨੋਰਾ ਇੱਕ ਬਲੈਕ ਬਿਊਟੀ ਬਣ ਗਈ ਹੈ।
3
ਨੋਰਾ ਫਤੇਹੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
4
ਇੱਕ ਵਾਰ ਫਿਰ ਨੋਰਾ ਤਾਜ਼ਾ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ਬਟੌਰ ਰਹੀ ਹੈ।
5
ਨੋਰਾ ਇਸ ਵਾਰ ਆਲ ਬਲੈਕ ਲੁੱਕ 'ਚ ਨਜ਼ਰ ਆ ਰਹੀ ਹੈ। ਨੋਰਾ ਆਫ ਸ਼ੋਲਡਰ ਬਲੇਜ਼ਰ ਅਤੇ ਫਿੱਟ ਬਲੈਕ ਪੈਂਟ ਵਿੱਚ ਨਜ਼ਰ ਆ ਰਹੀ ਹੈ।