ਪੜਚੋਲ ਕਰੋ
Eid Celebration: ਆਮਿਰ ਖਾਨ ਨੇ ਬੇਟੇ ਆਜ਼ਾਦ ਅਤੇ ਜੁਨੈਦ ਨਾਲ ਮਨਾਈ ਈਦ, ਚਿੱਟੇ ਕੁੜਤੇ-ਪਜ਼ਾਮੇ 'ਚ ਬਣੇ ਖਿੱਚ ਦਾ ਕੇਂਦਰ
Aamir Khan Eid: ਆਮਿਰ ਖਾਨ ਨੇ ਆਪਣੇ ਪਰਿਵਾਰ ਨਾਲ ਈਦ ਮਨਾਈ। ਈਦ ਦੇ ਮੌਕੇ 'ਤੇ ਆਮਿਰ ਆਪਣੇ ਬੇਟਿਆਂ ਜੁਨੈਦ ਅਤੇ ਆਜ਼ਾਦ ਨਾਲ ਟਵੀਨਿੰਗ ਅੰਦਾਜ਼ 'ਚ ਨਜ਼ਰ ਆਏ।
Aamir Khan Eid With Junaid Azad
Published at : 11 Apr 2024 01:12 PM (IST)
























