ਰਿਤਿਕ ਰੌਸ਼ਨ ਦੀ ਨਿੱਕੀ ਜਿਹੀ ਦੋਸਤ ਨੇ ਹੁਣ ਸ਼ੌਰਟ ਡਰ੍ਰੈੱਸ ਪਹਿਨ ਕੇ ਫਲੌਂਟ ਕੀਤੀ ਆਪਣੀ ਬੌਡੀ
ਬਾਲੀਵੁੱਡ ਅਦਾਕਾਰਾ ਹੰਸਿਤਾ ਮੋਟਵਾਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਤੇ ਬਿਕਨੀ ਲੁਕ ਦੀਆਂ ਕਈ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹੰਸਿਕਾ ਦਾ ਅੰਦਾਜ ਬੇਹੱਦ ਖੂਬਸੂਰਤ ਲੱਗ ਰਿਹਾ ਹੈ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਹੰਸਿਕਾ ਪ੍ਰਿੰਟਡ ਆਊਟਫਿਟ 'ਚ ਨਜ਼ਰ ਆ ਰਹੀ ਹੈ।
iਇਨ੍ਹਾਂ ਤਸਵੀਰਾਂ 'ਚ ਹੰਸਿਕਾ ਬੇਹੱਦ ਗਲੈਮਰਸ ਤੇ ਖੂਬਸੂਰਤ ਲੱਗ ਰਹੀ ਹੈ।
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਸਾਲ 2003 'ਚ ਹੰਸਿਕਾ ਮੋਟਵਾਨੀ ਨੇ ਤੱਬੂ ਦੀ ਫ਼ਿਲਮ ਹਵਾ ਤੇ ਰਿਤਿਕ ਰੌਸ਼ਨ ਤੇ ਪ੍ਰੀਟੀ ਜਿੰਟਾ ਸਟਾਰਰ ਸੁਪਰਹਿੱਟ ਬਾਲੀਵੁੱਡ ਫ਼ਿਲਮ ਕੋਈ ਮਿਲ ਗਿਆ ਤੋਂ ਬਤੌਰ ਚਾਇਲਡ ਆਰਟਿਸਟ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਾਲ 2007 'ਚ ਹੀ ਹੰਸਿਕਾ, ਹਿਮੇਸ਼ ਰੇਸ਼ਮਿਆ ਦੇ ਓਪੋਜ਼ਿਟ ਬਾਲੀਵੁੱਡ ਫ਼ਿਲਮ 'ਆਪ ਕਾ ਸਰੂਰ' 'ਚ ਦਿਖਾਈ ਦਿੱਤੀ ਸੀ।
ਹੰਸਿਕਾ 'ਸਿੰਘਮ 3' 'ਰੋਮਿਓ ਜੂਲੀਅਟ' 'ਤੇ ਪਾਵਰ ਜਿਹੀਆਂ ਸਾਊਥ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।