ਪੜਚੋਲ ਕਰੋ
Aarohi Singh Photo : ਪਾਣੀ 'ਚ ਅੱਗ ਲਗਾਉਂਦੀ ਨਜ਼ਰ ਆਈ ਭੋਜਪੁਰੀ ਅਭਿਨੇਤਰੀ ਆਰੋਹੀ ਸਿੰਘ ,ਵੇਖੋ ਹੌਟ ਤਸਵੀਰਾਂ
Aarohi Singh
1/5

ਭੋਜਪੁਰੀ ਇੰਡਸਟਰੀ 'ਚ ਆਪਣੇ ਜਲਵੇ ਦਿਖਾਉਣ ਵਾਲੀ ਅਭਿਨੇਤਰੀ ਆਰੋਹੀ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਬਿਜ਼ੀ ਰਹਿੰਦੀ ਹੈ। ਹਾਲ ਹੀ 'ਚ ਆਰੋਹੀ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਆਰੋਹੀ ਸਵੀਮਿੰਗ ਪੂਲ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
2/5

ਕੜਾਕੇ ਦੀ ਗਰਮੀ 'ਚ ਆਰੋਹੀ ਸਿੰਘ ਨੇ ਸਵਿਮਿੰਗ ਪੂਲ 'ਚ ਜਾ ਕੇ ਖੂਬ ਮਸਤੀ ਕੀਤੀ। ਸਨਗਲਾਸ ਅਤੇ ਸ਼ਾਰਟ ਡਰੈੱਸ 'ਚ ਆਰੋਹੀ ਦਾ ਲੁੱਕ ਕਾਫੀ ਹੌਟ ਅਤੇ ਬੋਲਡ ਲੱਗ ਰਿਹਾ ਹੈ। ਆਰੋਹੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਸਕਦਾ ਹੈ।
Published at : 05 Jun 2022 08:47 PM (IST)
ਹੋਰ ਵੇਖੋ





















