Aarohi Singh Photo : ਪਾਣੀ 'ਚ ਅੱਗ ਲਗਾਉਂਦੀ ਨਜ਼ਰ ਆਈ ਭੋਜਪੁਰੀ ਅਭਿਨੇਤਰੀ ਆਰੋਹੀ ਸਿੰਘ ,ਵੇਖੋ ਹੌਟ ਤਸਵੀਰਾਂ
ਭੋਜਪੁਰੀ ਇੰਡਸਟਰੀ 'ਚ ਆਪਣੇ ਜਲਵੇ ਦਿਖਾਉਣ ਵਾਲੀ ਅਭਿਨੇਤਰੀ ਆਰੋਹੀ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਬਿਜ਼ੀ ਰਹਿੰਦੀ ਹੈ। ਹਾਲ ਹੀ 'ਚ ਆਰੋਹੀ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਆਰੋਹੀ ਸਵੀਮਿੰਗ ਪੂਲ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਕੜਾਕੇ ਦੀ ਗਰਮੀ 'ਚ ਆਰੋਹੀ ਸਿੰਘ ਨੇ ਸਵਿਮਿੰਗ ਪੂਲ 'ਚ ਜਾ ਕੇ ਖੂਬ ਮਸਤੀ ਕੀਤੀ। ਸਨਗਲਾਸ ਅਤੇ ਸ਼ਾਰਟ ਡਰੈੱਸ 'ਚ ਆਰੋਹੀ ਦਾ ਲੁੱਕ ਕਾਫੀ ਹੌਟ ਅਤੇ ਬੋਲਡ ਲੱਗ ਰਿਹਾ ਹੈ। ਆਰੋਹੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਸਕਦਾ ਹੈ।
ਪਤਾ ਲੱਗਾ ਹੈ ਕਿ ਆਰੋਹੀ ਸਿੰਘ ਦੀਆਂ ਇਹ ਸਾਰੀਆਂ ਤਸਵੀਰਾਂ ਗੋਆ ਟ੍ਰਿਪ ਦੌਰਾਨ ਲਈਆਂ ਗਈਆਂ ਹਨ। ਹਾਲ ਹੀ 'ਚ ਗੋਆ ਗਈ ਆਰੋਹੀ ਨੇ ਸੋਸ਼ਲ ਮੀਡੀਆ 'ਤੇ ਕਈ ਫੋਟੋ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਸ ਨੂੰ ਫ਼ੈਨਜ ਨੇ ਕਾਫੀ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਆਰੋਹੀ ਸਿੰਘ ਦੀ ਹੌਟਨੈੱਸ ਦਾ ਅੰਦਾਜ਼ਾ ਉਸ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਭੋਜਪੁਰੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਰਿਤੇਸ਼ ਪਾਂਡੇ ਨਾਲ 'ਲੜਕਾ ਨਾ ਹੋਇ' ਗੀਤ ਨਾਲ ਧਮਾਲ ਮਚਾਉਣ ਵਾਲੀ ਆਰੋਹੀ ਸਿੰਘ ਨੇ ਇਸ ਗੀਤ ਰਾਹੀਂ ਕਾਫੀ ਸੁਰਖੀਆਂ ਬਟੋਰੀਆਂ ਸਨ। ਆਰੋਹੀ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।
ਆਰੋਹੀ ਸਿੰਘ ਆਪਣਾ ਜ਼ਿਆਦਾਤਰ ਸਮਾਂ ਇੰਸਟਾਗ੍ਰਾਮ 'ਤੇ ਬਿਤਾਉਂਦੀ ਹੈ। ਜਿਸ ਦੇ ਤਹਿਤ ਤੁਸੀਂ ਆਰੋਹੀ ਸਿੰਘ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਉਸ ਦੇ ਫਨੀ ਅਤੇ ਡਾਂਸ ਰੀਲ ਵੀਡੀਓਜ਼ ਦਾ ਆਨੰਦ ਲੈ ਸਕਦੇ ਹੋ।