ਪੜਚੋਲ ਕਰੋ
Malaika Arora Pics: ਏਅਰਪੋਰਟ 'ਤੇ ਟ੍ਰੇਡਿਸ਼ਨਲ ਅੰਦਾਜ਼ 'ਚ ਨਜ਼ਰ ਆਈ ਮਲਾਇਕਾ ਅਰੋੜਾ, ਚਿੱਟੇ ਸੂਟ 'ਚ ਜਿੱਤਿਆ ਫੈਨਸ ਦਾ ਦਿਲ
Malaika Arora
1/7

ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਆਪਣੇ ਲੁੱਕ ਅਤੇ ਫਿਟਨੈੱਸ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਮਲਾਇਕਾ ਦੀ ਫਿਟਨੈੱਸ ਦੇ ਫੈਨਸ ਦੀਵਾਨੇ ਹਨ। ਜਿਸ ਕਾਰਨ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
2/7

ਇਸ ਦੇ ਨਾਲ ਹੀ ਹਾਲ ਹੀ 'ਚ ਮਲਾਇਕਾ ਨੂੰ ਏਅਰਪੋਰਟ 'ਤੇ ਟ੍ਰੇਡਿਸ਼ਨਲ ਅਵਤਾਰ 'ਚ ਦੇਖਿਆ ਗਿਆ। ਮਲਾਇਕਾ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Published at : 13 Jun 2022 05:25 PM (IST)
ਹੋਰ ਵੇਖੋ





















