ਪੜਚੋਲ ਕਰੋ
Sunny Leone: ਸੰਨੀ ਲਿਓਨੀ ਏਅਰਪੋਰਟ ਤੇ ਆਈ ਨਜ਼ਰ, ਅਦਾਕਾਰਾ ਦੇ ਏਅਰਪੋਰਟ ਲੁੱਕ ਨੇ ਜਿੱਤਿਆ ਫ਼ੈਨਜ਼ ਦਾ ਦਿਲ
Sunny leone Photos: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ ਅਤੇ ਹੁਣ ਅਜਿਹਾ ਹੀ ਕੁਝ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।
ਸੰਨੀ ਲਿਓਨ
1/8

ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੂੰ ਲੰਬੇ ਸਮੇਂ ਬਾਅਦ ਏਅਰਪੋਰਟ 'ਤੇ ਦੇਖਿਆ ਗਿਆ ਹੈ।
2/8

ਸੰਨੀ ਲਿਓਨ ਜਿਵੇਂ ਹੀ ਮੀਡੀਆ ਦੇ ਕੈਮਰੇ ਦੇ ਸਾਹਮਣੇ ਆਈ ਤਾਂ ਸਾਰਿਆਂ ਦੀਆਂ ਨਜ਼ਰਾਂ ਸਿਰਫ ਅਤੇ ਸਿਰਫ ਉਸ 'ਤੇ ਹੀ ਟਿਕ ਗਈਆਂ।
Published at : 29 Oct 2022 04:21 PM (IST)
Tags :
Sunny Leoneਹੋਰ ਵੇਖੋ





















