ਪੜਚੋਲ ਕਰੋ
ਪੈੱਗ ਨਾਲ ਪੈੱਗ ਟਕਰਾਉਣ ਦੀਆਂ ਦੀਵਾਨੀਆਂ ਇਹ ਬਾਲੀਵੁੱਡ ਹਸੀਨਾ
Bollywood_1
1/13

ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਲਾਈਫਸਟਾਈਲ ਬੇਹੱਦ ਲੈਵਿਸ਼ ਹੁੰਦਾ ਹੈ। ਇੰਡਸਟਰੀ ਨਾਲ ਜੁੜੇ ਲੋਕਾਂ ਦੇ ਕੱਪੜਿਆਂ ਤੋਂ ਲੈ ਕੇ ਡਿਨਰ ਟੇਬਲ ਤਕ ਸਭ ਆਮ ਨਾਲੋਂ ਹਟਕੇ ਹੁੰਦੇ ਹਨ। ਅਜਿਹੇ 'ਚ ਇਸ ਗਲੈਮਰ ਦੀ ਦੁਨੀਆਂ ਦੀ ਸਭ ਤੋਂ ਖਾਸ ਚੀਜ਼ਾ ਹੈ ਸ਼ੈਂਪੇਨ ਤੇ ਰੈੱਡ ਵਾਈਨ। ਸਿਤਾਰੇ ਹਰ ਪਾਰਟੀ ਵਿੱਚ ਆਪਣੇ ਹੱਥਾਂ ਵਿੱਚ ਇੱਕ ਸਟਾਇਲ ਵਿੱਚ ਰੈੱਡ ਵਾਈਨ ਜਾਂ ਸ਼ੈਂਪੇਨ ਦੇ ਗਲਾਸ ਫੜੇ ਦਿਖਾਈ ਦਿੰਦੇ ਹਨ। ਇਸ ਨੂੰ ਹੁਣ ਸਟੇਟਸ ਸਿੰਬਲ ਮੰਨਿਆ ਜਾਂਦਾ ਹੈ।
2/13

ਬਾਲੀਵੁੱਡ ਅਦਾਕਾਰਾ ਤੇ ਇੰਟਰਨੈਸ਼ਨਲ ਸਟਾਰ ਪ੍ਰਿਯੰਕਾ ਚੋਪੜਾ ਜੋਨਾਸ ਹੁਣ ਫੈਸ਼ਨ ਤੋਂ ਲੈ ਕੇ ਲਾਈਫਸਟਾਈਲ ਹਰ ਮਾਮਲੇ ਵਿੱਚ ਟ੍ਰੈਂਡ ਸੈਟਰ ਹੈ। ਪ੍ਰਿਯੰਕਾ ਅਕਸਰ ਪਾਰਟੀ 'ਚ ਇਕ ਤੋਂ ਇਕ ਸਟਾਇਲ 'ਚ ਵਾਈਨ ਗਲਾਸ ਫੜੇ ਦਿਖਾਈ ਦਿੰਦੀ ਹੈ।
Published at :
ਹੋਰ ਵੇਖੋ





















