Akshara Singh Photos : ਅਕਸ਼ਰਾ ਸਿੰਘ ਨੇ ਆਫ ਸ਼ੋਲਡਰ ਡਰੈੱਸ 'ਚ ਢਾਹਿਆ ਕਹਿਰ , ਦਿੱਤੇ ਹੌਟ ਪੋਜ਼
ਅਦਾਕਾਰੀ ਦੇ ਨਾਲ-ਨਾਲ 31 ਸਾਲਾ ਭੋਜਪੁਰੀ ਕੁਈਨ ਅਕਸ਼ਰਾ ਸਿੰਘ ਆਪਣੀ ਗਾਇਕੀ ਅਤੇ ਡਾਂਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਚਰਚਾਵਾਂ 'ਚ ਬਣੀ ਰਹਿੰਦੀ ਹੈ।
Download ABP Live App and Watch All Latest Videos
View In Appਪਟਨਾ ਦੀ ਪਾਰੋ ਯਾਨੀ ਅਕਸ਼ਰਾ ਸਿੰਘ ਦਾ ਅੰਦਾਜ਼ ਜਿੰਨਾ ਸ਼ਾਨਦਾਰ ਹੈ ,ਓਹਨੀ ਉਹ ਖੂਬਸੂਰਤ ਵੀ ਹੈ।
ਅਕਸ਼ਰਾ ਸਿੰਘ ਦੀ ਕਾਤਲਾਨਾ ਮੁਸਕਰਾਹਟ ਅਤੇ ਅਦਾਵਾਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਲਈ ਕਾਫੀ ਹਨ।
ਅਕਸ਼ਰਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਅਕਸ਼ਰਾ ਸਿੰਘ ਨੇ ਪਰਪਲ ਕਲਰ ਦੀ ਆਫ ਸ਼ੋਲਡਰ ਡਰੈੱਸ 'ਚ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਭੋਜਪੁਰੀ ਕੁਈਨ ਅਕਸ਼ਰਾ ਸਿੰਘ ਬੇਹੱਦ ਖੂਬਸੂਰਤ ਨਜ਼ਰ ਆਉਣ ਦੇ ਨਾਲ-ਨਾਲ ਬੋਲਡ ਅਤੇ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਅਕਸ਼ਰਾ ਸਿੰਘ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ ਅਤੇ ਉਸ ਦਾ ਲੁੱਕ ਵੀ ਕਾਫੀ ਕਿਲਰ ਲੱਗ ਰਿਹਾ ਹੈ।