Akshara Singh Photos: ਅਦਾਕਾਰਾ ਨੇ ਕ੍ਰੂਜ਼ ਤੋਂ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Akshara Singh Photoshoot: ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾ ਰਹੀ ਹੈ।
Download ABP Live App and Watch All Latest Videos
View In Appਅਕਸ਼ਰਾ ਸਿੰਘ ਨੇ ਥਾਈ ਸਲਿਟ ਸ਼ੀਮਰੀ ਬਲੈਕ ਗਾਊਨ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਖੂਬ ਪਿਆਰ ਲੁੱਟਾ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰਾ ਨੇ ਪਰਪਲ ਆਊਟਫਿੱਟ ਵਿੱਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਕਸ਼ਰਾ ਸਿੰਘ ਦੀਆਂ ਕਾਤਿਲ ਅਦਾਵਾਂ ਹਰ ਕਿਸੇ ਨੂੰ ਪਸੰਦ ਆ ਰਹੀਆਂ ਹਨ।
ਪਰਪਲ ਆਊਟਫਿੱਟ ਵਿੱਚ ਅਦਾਕਾਰਾ ਕਿਊਟ ਪੋਜ਼ ਦਿੰਦੀ ਹੋਈ ਆ ਰਹੀ ਹੈ ਨਜ਼ਰ।
ਸਿਰਫ ਗਾਊਨ 'ਚ ਹੀ ਨਹੀਂ ਬਲਕਿ ਅਕਸ਼ਰਾ ਸਿੰਘ ਨੇ ਕਰੂਜ਼ 'ਤੇ ਬਾਥਰੋਬ 'ਚ ਸੈਕਸੀ ਫੋਟੋਸ਼ੂਟ ਕਰਵਾਇਆ ਹੈ।
ਇਨ੍ਹਾਂ ਤਸਵੀਰਾਂ ਨੂੰ ਪੇਸ਼ ਕਰਦੇ ਹੋਏ ਅਕਸ਼ਰਾ ਸਿੰਘ ਨੇ ਖੁੱਲ੍ਹੇ ਵਾਲਾ ਵਾਲਾ ਹੇਅਰਸਟਾਇਲ ਅਪਣਾਇਆ ਹੈ।
ਅਕਸ਼ਰਾ ਸਿੰਘ ਦੀ ਇੱਕ ਹੋਰ ਦਿਲਕਸ਼ ਤਸਵੀਰ।
ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਅਦਾਕਾਰਾ ਨੇ ਇੰਨਾ ਬੋਲਡ ਲੁੱਕ ਵਾਲਾ ਫੋਟੋਸ਼ੂਟ ਕਰਵਾਇਆ ਹੈ।