Alia-Ranbir Reception: ਰਣਬੀਰ-ਆਲੀਆ ਦੀ ਰਿਸੈਪਸ਼ਨ 'ਚ ਖੂਬ ਧਮਾਲ, ਮਸਤੀ 'ਚ ਡੁੱਬਿਆ ਪੂਰਾ ਪਰਿਵਾਰ
abp sanjha
Updated at:
17 Apr 2022 02:25 PM (IST)
1
ਰਣਬੀਰ ਕਪੂਰ ਤੇ ਆਲੀਆ ਭੱਟ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਪੂਰਾ ਪਰਿਵਾਰ ਸੈਲੀਬ੍ਰੇਸ਼ਨ ਕਰਦਾ ਨਜ਼ਰ ਆ ਰਿਹਾ ਹੈ।
Download ABP Live App and Watch All Latest Videos
View In App2
ਜਿੱਥੇ ਆਲੀਆ ਭੱਟ ਪਾਰਟੀ 'ਚ ਸਿਲਵਰ ਫ੍ਰੌਕ ਪਾ ਕੇ ਕਿਊਟ ਡੌਲ ਵਰਗੀ ਨਜ਼ਰ ਆ ਰਹੀ ਹੈ, ਉਥੇ ਹੀ ਰਣਬੀਰ ਬਲੈਕ ਸੂਟਬੂਟ 'ਚ ਕਾਫੀ ਹੈਂਡਸਮ ਲੱਗ ਰਹੇ ਹਨ।
3
ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨੇ ਰਣਬੀਰ ਕਪੂਰ ਨਾਲ ਇੱਕ ਸੈਲਫੀ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਵੇਂ ਕਾਫੀ ਕੂਲ ਨਜ਼ਰ ਆ ਰਹੇ ਹਨ।
4
ਪਾਰਟੀ ਅੰਦਾਜ਼ 'ਚ ਨੀਤੂ ਕਪੂਰ ਸਮੇਤ ਹੋਰ ਫੈਮਿਲੀ ਮੈਂਬਰਜ਼ ਵੀ ਕਾਫੀ ਮਸਤੀ 'ਚ ਨਜ਼ਰ ਆ ਰਹੇ ਹਨ।
5
ਪਾਰਟੀ 'ਚ ਪਹੁੰਚੀ ਕਰਿਸ਼ਮਾ ਨੇ ਵੀ ਨਵੇਂ ਜੋੜੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ।