Amyra Dastur: ਦੁਲਹਨ ਦੇ ਜੋੜੇ 'ਚ ਅਮਾਇਰਾ ਦਸਤੂਰ ਨੇ ਮਚਾਈ ਤਬਾਹੀ, ਗੁਲਾਬੀ ਪਹਿਰਾਵੇ 'ਚ ਛਾਇਆ ਅਦਾਕਾਰਾ ਦਾ ਖੂਬਸੂਰਤ ਅੰਦਾਜ਼
ਅਮਾਇਰਾ ਇੱਕ ਮਾਡਲ ਅਤੇ ਅਭਿਨੇਤਰੀ ਹੈ ਅਤੇ ਉਹ ਆਪਣੇ ਸਟਾਈਲ ਨੂੰ ਚੰਗੀ ਤਰ੍ਹਾਂ ਕੈਰੀ ਕਰਨਾ ਜਾਣਦੀ ਹੈ। ਹਾਲ ਹੀ 'ਚ ਅਦਾਕਾਰਾ ਅਮਾਇਰਾ ਦਸਤੂਰ ਨੇ ਆਪਣੇ ਲੇਟੈਸਟ ਬ੍ਰਾਈਡਲ ਲੁੱਕ 'ਚ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਦੇਖੋ ਅਦਾਕਾਰਾ ਦਾ ਕਾਤਲਾਨਾ ਅੰਦਾਜ਼...
Download ABP Live App and Watch All Latest Videos
View In Appਅਦਾਕਾਰਾ ਅਮਾਇਰਾ ਦਸਤੂਰ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਆਪਣੇ ਸ਼ਾਨਦਾਰ ਫੈਸ਼ਨ ਸੈਂਸ ਕਾਰਨ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੀ ਹੈ।
ਉਹ ਹਰ ਵਾਰ ਆਪਣੇ ਬੋਲਡ ਅਤੇ ਸ਼ਾਨਦਾਰ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਹਾਲ ਹੀ 'ਚ ਅਦਾਕਾਰਾ ਅਮਾਇਰਾ ਨੇ ਬੇਹੱਦ ਖੂਬਸੂਰਤ ਦੁਲਹਨ ਦੀ ਡਰੈੱਸ 'ਚ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਨੇ ਗੁਲਾਬੀ ਰੰਗ ਦਾ ਬ੍ਰਾਈਡਲ ਲਹਿੰਗਾ ਪਾਇਆ ਹੋਇਆ ਹੈ।
ਇਸ ਲੁੱਕ 'ਚ ਅਭਿਨੇਤਰੀ ਬੇੱਹਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਕਾਤਲਾਨਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਅਮਾਇਰਾ ਦਸਤੂਰ ਕੈਮਰੇ ਦੇ ਸਾਹਮਣੇ ਆਪਣੀਆਂ ਕਾਤਲ ਅੱਖਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਖੰਜਰ ਚਲਾ ਰਹੀ ਹੈ।
ਅਭਿਨੇਤਰੀ ਨੇ ਗਲੇ ਵਿੱਚ ਹਾਰ, ਕੰਨਾਂ ਵਿੱਚ ਈਅਰਰਿੰਗਸ ਅਤੇ ਸਿਰ ਉੱਤੇ ਮੰਗਟਿਕਾ ਪਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ।