ਪੜਚੋਲ ਕਰੋ
Anushka Sen: ਛੋਟੀ ਉਮਰ 'ਚ ਹੀ ਆਪਣੇ ਬੋਲਡ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ ਅਨੁਸ਼ਕਾ ਸੇਨ, ਵੇਖੋ ਤਸਵੀਰਾਂ
Anushka Sen Pics: ਅਦਾਕਾਰਾ ਅਨੁਸ਼ਕਾ ਸੇਨ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਨੁਸ਼ਕਾ ਸੇਨ ਨੇ ਸਿਰਫ 20 ਸਾਲ ਦੀ ਉਮਰ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ।
Anushka Sen
1/7

ਅਭਿਨੇਤਰੀ ਨੇ ਹਾਲ ਹੀ 'ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਦਿਲਕਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਨੁਸ਼ਕਾ ਸੇਨ ਦੀ ਖੂਬਸੂਰਤ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹਾਹਾਕਾਰ ਮਚਾ ਰਹੇ ਹਨ। ਇੱਥੇ ਦੇਖੋ ਉਸਦਾ ਹੌਟ ਲੁੱਕ...
2/7

ਟੀਵੀ ਅਦਾਕਾਰਾ ਅਨੁਸ਼ਕਾ ਸੇਨ ਨੇ ਸਿਰਫ਼ 20 ਸਾਲ ਦੀ ਉਮਰ ਵਿੱਚ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਉਸ ਦੀ ਫੈਨ ਫਾਲੋਇੰਗ ਲਿਸਟ ਵੀ ਬਾਲੀਵੁੱਡ ਅਭਿਨੇਤਰੀਆਂ ਤੋਂ ਘੱਟ ਨਹੀਂ ਹੈ।
Published at : 04 Jan 2023 06:28 PM (IST)
ਹੋਰ ਵੇਖੋ





















