ਪੜਚੋਲ ਕਰੋ
Anushka Sharma Virat Kohli: ਕੋਹਲੀ ਲਈ ਪਤਨੀ ਅਨੁਸ਼ਕਾ ਨੇ ਲਿਖਿਆ ਇਮੋਸ਼ਨਲ ਨੋਟ, ਸਾਂਝੀ ਕੀਤੀਆਂ ਖਾਸ ਗੱਲਾਂ ਪੋਸਟ
anushka_sharma-virat_kohli_1
1/7

Anushka Sharma Post for Virat Kohli: ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੋਹਲੀ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਲਿਖੀ ਹੈ।
2/7

ਅਨੁਸ਼ਕਾ ਨੇ ਆਪਣੀ ਪੋਸਟ ਰਾਹੀਂ ਦੱਸਿਆ ਕਿ ਹਾਰ ਤੋਂ ਬਾਅਦ ਉਸ ਨੇ ਕਈ ਵਾਰ ਵਿਰਾਟ ਕੋਹਲੀ ਦੀਆਂ ਅੱਖਾਂ 'ਚ ਹੰਝੂ ਦੇਖੇ। ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਮੈਨੂੰ 2014 ਦਾ ਉਹ ਦਿਨ ਯਾਦ ਹੈ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਐਮਐਸ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਕਾਰਨ ਤੁਹਾਨੂੰ ਕਪਤਾਨ ਬਣਾਇਆ। ਮੈਨੂੰ ਉਸ ਦਿਨ ਐਮਐਸ ਤੇ ਤੁਹਾਡੇ ਨਾਲ ਹੋਈ ਗੱਲਬਾਤ ਯਾਦ ਹੈ, ਜਿਸ ਵਿੱਚ ਉਸ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਜਲਦੀ ਹੀ ਤੁਹਾਡੀ ਦਾੜ੍ਹੀ ਦੇ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਣਗੇ। ਅਸੀਂ ਸਾਰੇ ਇਸ ਬਾਰੇ ਬਹੁਤ ਹੱਸੇ।"
Published at : 17 Jan 2022 11:41 AM (IST)
ਹੋਰ ਵੇਖੋ





















