ਪੜਚੋਲ ਕਰੋ
Athiya Shetty Wedding Pics : ਆਥੀਆ ਸ਼ੈੱਟੀ -ਕੇਐਲ ਰਾਹੁਲ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ
Athiya Shetty-Kl Rahul Wedding Photos : 23 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ KL ਰਾਹੁਲ ਅਤੇ ਆਥੀਆ ਸ਼ੈੱਟੀ ਹੌਲੀ-ਹੌਲੀ ਆਪਣੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਨੂੰ ਅਪਡੇਟ ਕਰ ਰਹੇ ਹਨ।
Athiya shetty
1/6

Athiya Shetty-Kl Rahul Wedding Photos : 23 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ KL ਰਾਹੁਲ ਅਤੇ ਆਥੀਆ ਸ਼ੈੱਟੀ ਹੌਲੀ-ਹੌਲੀ ਆਪਣੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਨੂੰ ਅਪਡੇਟ ਕਰ ਰਹੇ ਹਨ।
2/6

ਹਾਲ ਹੀ 'ਚ ਆਥੀਆ ਸ਼ੈੱਟੀ ਦੇ ਵਿਆਹ ਦੇ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਉਹ ਕਾਫੀ ਸ਼ਰਮੀਲੀ ਨਜ਼ਰ ਆ ਰਹੀ ਹੈ।
Published at : 28 Jan 2023 02:02 PM (IST)
ਹੋਰ ਵੇਖੋ