ਪੜਚੋਲ ਕਰੋ
Avneet Kaur Photos : ਜਦੋਂ ਅਵਨੀਤ ਕੌਰ ਨੇ ਬਿਕਨੀ 'ਚ ਢਾਹਿਆ ਕਹਿਰ , ਸਟਨਿੰਗ ਲੁੱਕ ਦੇਖ ਉੱਡ ਜਾਣਗੇ ਹੋਸ਼ !
Avneet Kaur
1/7

Avneet Kaur Photos : ਅਵਨੀਤ ਕੌਰ ਅੱਜ ਇੰਡਸਟਰੀ ਵਿੱਚ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਅਦਾਕਾਰਾ ਖੁਦ ਆਪਣੀ ਅਲੱਗ ਪਛਾਣ ਰੱਖਦੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਬਾਲੀਵੁੱਡ 'ਚ ਆਪਣੇ ਡੈਬਿਊ ਲਈ ਵੀ ਤਿਆਰ ਹੈ।
2/7

ਵੈਸੇ ਤਾਂ ਅਵਨੀਤ ਕੌਰ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਵਨੀਤ ਦਾ ਬਿਕਨੀ 'ਚ ਸਟਨਿੰਗ ਲੁੱਕ ਦਿਖਾਉਣ ਜਾ ਰਹੇ ਹਾਂ।
Published at : 11 Jul 2022 05:36 PM (IST)
ਹੋਰ ਵੇਖੋ





















