Avneet Kaur Photos : ਜਦੋਂ ਅਵਨੀਤ ਕੌਰ ਨੇ ਬਿਕਨੀ 'ਚ ਢਾਹਿਆ ਕਹਿਰ , ਸਟਨਿੰਗ ਲੁੱਕ ਦੇਖ ਉੱਡ ਜਾਣਗੇ ਹੋਸ਼ !
Avneet Kaur Photos : ਅਵਨੀਤ ਕੌਰ ਅੱਜ ਇੰਡਸਟਰੀ ਵਿੱਚ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਅਦਾਕਾਰਾ ਖੁਦ ਆਪਣੀ ਅਲੱਗ ਪਛਾਣ ਰੱਖਦੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਬਾਲੀਵੁੱਡ 'ਚ ਆਪਣੇ ਡੈਬਿਊ ਲਈ ਵੀ ਤਿਆਰ ਹੈ।
Download ABP Live App and Watch All Latest Videos
View In Appਵੈਸੇ ਤਾਂ ਅਵਨੀਤ ਕੌਰ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਵਨੀਤ ਦਾ ਬਿਕਨੀ 'ਚ ਸਟਨਿੰਗ ਲੁੱਕ ਦਿਖਾਉਣ ਜਾ ਰਹੇ ਹਾਂ।
ਇਨ੍ਹਾਂ ਤਸਵੀਰਾਂ 'ਚ ਅਵਨੀਤ ਕਦੇ ਪੂਲ 'ਚ ਤਾਂ ਕਦੇ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਅਵਨੀਤ ਕੌਰ ਜਲਦ ਹੀ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਬੀਚ 'ਤੇ ਬਿਕਨੀ ਪਹਿਨ ਕੇ ਸੂਰਜ ਦੀ ਰੌਸ਼ਨੀ 'ਚ ਆਰਾਮ ਫਰਮਾਉਂਦੀ ਅਵਨੀਤ ਕੌਰ ਫ਼ੈਨਜ ਦੀ ਧੜਕਣ ਤੇਜ਼ ਕਰ ਰਹੀ ਹੈ।
ਅਵਨੀਤ ਦੀਆਂ ਇਹ ਤਸਵੀਰਾਂ ਮਾਲਦੀਵ ਦੀਆਂ ਛੁੱਟੀਆਂ ਦੀਆਂ ਹਨ, ਜਿੱਥੇ ਆਰੇਂਜ ਬਿਕਨੀ ਵਿੱਚ ਅਵਨੀਤ ਕਿਆਮਤ ਢਾਹੁੰਦੀ ਨਜ਼ਰ ਆ ਰਹੀ ਹੈ।
ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫ਼ੈਨਜ 'ਚ ਕ੍ਰੇਜ਼ ਬਣਾਈ ਰੱਖਣ ਦਾ ਇਕ ਵੀ ਮੌਕਾ ਨਹੀਂ ਛੱਡਦੀ।