Avneet Kaur ਨੇ ਕਾਤਲਾਨਾ ਅਦਾਵਾਂ ਨਾਲ ਵਧਾਇਆ ਇੰਟਰਨੈੱਟ ਦਾ ਤਾਪਮਾਨ
ਅਵਨੀਤ ਕੌਰ ਬੇਸ਼ੱਕ ਉਮਰ ਵਿੱਚ ਬਹੁਤ ਛੋਟੀ ਹੈ ਪਰ ਆਪਣੀ ਮਿਹਨਤ ਦੇ ਦਮ 'ਤੇ ਉਪਲਬਧੀ ਹਾਸਿਲ ਕੀਤੀ ਹੈ। ਇਸ ਦੌਰਾਨ ਅਵਨੀਤ ਆਪਣੀ ਤਾਜ਼ਾ ਫੋਟੋ ਨੂੰ ਲੈ ਕੇ ਚਰਚਾ 'ਚ ਹੈ।
Download ABP Live App and Watch All Latest Videos
View In Appਜੀ ਹਾਂ, ਤਾਜ਼ਾ ਤਸਵੀਰ 'ਚ ਅਵਨੀਤ ਕੌਰ ਸ਼ਾਰਟ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ। ਅਵਨੀਤ ਦਾ ਸਿਜ਼ਲਿੰਗ ਅੰਦਾਜ਼ ਦੇਖਦੇ ਹੀ ਬਣ ਰਿਹਾ ਹੈ।
ਅਵਨੀਤ ਕੌਰ ਬੇਸ਼ੱਕ 20 ਸਾਲ ਦੀ ਹੈ ਪਰ ਗਲੈਮਰ ਦੇ ਮਾਮਲੇ 'ਚ ਉਹ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਸਖਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
ਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਹ ਆਪਣੇ ਕਰੀਅਰ 'ਚ ਹੁਣ ਤੱਕ ਕਈ ਸੁਪਰਹਿੱਟ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
ਅਵਨੀਤ ਕੌਰ ਨੂੰ ਆਖਰੀ ਵਾਰ ਅਲਾਦੀਨ ਨਾਮ ਤੋ ਸੁਨਾ ਹੋਗਾ ਵਿੱਚ ਯਾਸਮੀਨ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ।
ਹਾਲਾਂਕਿ ਹੁਣ ਉਹ ਟੀਵੀ ਇੰਡਸਟਰੀ ਤੋਂ ਦੂਰ ਹੈ ਪਰ ਆਪਣੇ ਬਾਲੀਵੁੱਡ ਡੈਬਿਊ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਅਵਨੀਤ ਕੌਰ ਟੀਕੂ ਵੈੱਡਸ ਸ਼ੇਰੂ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਨਵਾਜ਼ੂਦੀਨ ਸਿੱਦੀਕੀ ਨਜ਼ਰ ਆਉਣਗੇ।
ਅਵਨੀਤ ਕੌਰ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਇਸ ਫਿਲਮ ਨੂੰ ਕੰਗਨਾ ਰਣੌਤ ਪ੍ਰੋਡਿਊਸ ਕਰ ਰਹੀ ਹੈ।