ਪੜਚੋਲ ਕਰੋ
Bharti Singh: ਭਾਰਤੀ ਸਿੰਘ ਦਾ ਪਤੀ ਹਰਸ਼ ਲਿੰਬਾਚੀਆ 'ਤੇ ਬੇਟਾ ਗੋਲਾ ਅੱਖਾਂ ਦੇ ਫਲੂ ਦਾ ਹੋਏ ਸ਼ਿਕਾਰ, ਕਾਮੇਡੀਅਨ ਬੋਲੀ- ਠੀਕ ਤਰ੍ਹਾਂ ਸੌਂ ਨਹੀਂ...
Haarsh Limbachiyaa and Son Gola Health Update: ਭਾਰਤੀ ਸਿੰਘ ਸਭ ਤੋਂ ਮਸ਼ਹੂਰ ਕਾਮੇਡੀਅਨ ਹੈ। ਉਨ੍ਹਾਂ ਨੇ ਆਪਣੇ ਹੁਨਰ ਨਾਲ ਇੰਡਸਟਰੀ 'ਚ ਨਾਂਅ ਕਮਾਇਆ ਹੈ ਅਤੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ।
Haarsh Limbachiyaa and Son Gola Eye Flu
1/6

ਉਸ ਦੀ ਮਜ਼ਬੂਤ ਫੈਨ ਫਾਲੋਇੰਗ ਹੈ। ਭਾਰਤੀ ਸਿੰਘ ਦਾ ਵਿਆਹ ਲੇਖਕ ਅਤੇ ਹੋਸਟ ਹਰਸ਼ ਲਿੰਬਾਚੀਆ ਨਾਲ ਹੋਇਆ ਹੈ। ਇਸ ਵਿਆਹ ਤੋਂ ਦੋਵਾਂ ਦਾ ਇੱਕ ਬੇਟਾ ਹੈ, ਜਿਸ ਦਾ ਨਾਂ ਉਨ੍ਹਾਂ ਨੇ ਲਕਸ਼ੈ ਰੱਖਿਆ ਹੈ। ਭਾਰਤੀ ਅਤੇ ਹਰਸ਼ ਆਪਣੇ ਬੇਟੇ ਨੂੰ ਗੋਲਾ ਕਹਿੰਦੇ ਹਨ।
2/6

ਭਾਰਤੀ ਆਪਣੇ ਵਲੌਗਸ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ। ਹੁਣ ਉਸਨੇ ਆਪਣੇ ਤਾਜ਼ਾ ਵਲੌਗ ਵਿੱਚ ਦੱਸਿਆ ਕਿ ਉਸਦੇ ਪਤੀ ਅਤੇ ਪੁੱਤਰ ਨੂੰ ਅੱਖਾਂ ਦਾ ਫਲੂ ਹੋ ਗਿਆ ਹੈ।
Published at : 05 Sep 2023 08:53 PM (IST)
ਹੋਰ ਵੇਖੋ




















