ਰੈੱਡ ਡ੍ਰੈੱਸ 'ਚ ਆਮਰਪਾਲੀ ਦੂਬੇ ਦਾ ਕਿਲਰ ਲੁੱਕ ਦੇਖ ਕੇ ਵਧ ਜਾਵੇਗੀ ਦਿਲ ਦੀ ਧੜਕਣ
ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਇੰਡਸਟਰੀ ਦਾ ਇੱਕ ਵੱਡਾ ਚਿਹਰਾ ਹੈ। ਆਮਰਪਾਲੀ ਦੂਬੇ ਦਾ ਨਾਂ ਭੋਜਪੁਰੀ ਸਿਨੇਮਾ ਦੀ ਟਾਪ ਅਭਿਨੇਤਰੀ ਦੀ ਸੂਚੀ 'ਚ ਸ਼ਾਮਲ ਹੈ। ਆਮਰਪਾਲੀ ਦੂਬੇ ਅਜਿਹੀ ਅਭਿਨੇਤਰੀ ਹੈ, ਜਿਸ ਨੇ ਬਹੁਤ ਘੱਟ ਸਮੇਂ 'ਚ ਆਪਣੀ ਮਿਹਨਤ ਤੇ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਫੈਨਜ਼ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਲਾਲ ਡ੍ਰੈੱਸ 'ਚ ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਉਨ੍ਹਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਓਗੇ।
ਇਸ ਫੋਟੋ 'ਚ ਆਮਰਪਾਲੀ ਥਾਈ-ਹਾਈ ਸਲਿਟ ਰੈੱਡ ਡ੍ਰੈੱਸ ਪਾ ਕੇ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।
ਰੈੱਡ ਕਲਰ ਦਾ ਕ੍ਰੌਪ ਟਾਪ ਅਤੇ ਸਕਰਟ ਪਹਿਨ ਕੇ ਤੇ ਹੱਥਾਂ 'ਚ ਐਵਾਰਡ ਫੜੀ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।
ਮੱਥੇ 'ਤੇ ਟਿਕਾ, ਨੱਕ 'ਚ ਨੱਥ , ਹੱਥਾਂ 'ਚ ਚੂੜੀਆਂ ਪਹਿਨੇ ਲਾਲ ਡ੍ਰੈੱਸ ਦੇ ਨਾਲ ਕਾਤਲਾਨਾ ਮੁਸਕਾਨ ਦਿੰਦੀ ਆਮਰਪਾਲੀ ਕਹਿਰ ਢਾਅ ਰਹੀ ਹੈ।
ਇਸ ਫੋਟੋ 'ਚ ਵੀ ਲਾਲ ਡਰੈੱਸ ਪਹਿਨੇ ਫ਼ੈਨਜ ਦੀਆਂ ਧੜਕਣਾਂ ਤੇਜ਼ ਕਰਦੀ ਨਜ਼ਰ ਆ ਰਹੀ ਹੈ।
ਰੈੱਡ ਸਾੜੀ ਵਿੱਚ ਭੋਜਪੁਰੀ ਬਾਲਾ ਦਾ ਟ੍ਰੈਡੀਸ਼ਨਲ ਰੂਪ ਫ਼ੈਨਜ ਦੀ ਧੜਕਣ ਨੂੰ ਵਧਾਉਣ ਲਈ ਕਾਫੀ ਹੈ।
ਆਫ ਸ਼ੋਲਡਰ ਚਮਕਦਾਰ ਪਹਿਰਾਵਾ ਪਹਿਨ ਕੇ ਆਮਰਪਾਲੀ ਦਾ ਇਹ ਗਲੈਮਰਸ ਅੰਦਾਜ਼ ਕਿਸੇ ਨੂੰ ਵੀ ਉਸ ਦਾ ਦੀਵਾਨਾ ਬਣਾ ਸਕਦਾ ਹੈ।