ਪੜਚੋਲ ਕਰੋ
(Source: ECI/ABP News)
Bhumi Pednekar: ਭੂਮੀ ਪੇਡਨੇਕਰ ਬਲੈਕ ਆਊਟਫਿਟ ਨੂੰ ਲੈ ਕੇ ਹੋਈ ਟ੍ਰੋਲ, ਯੂਜ਼ਰਸ ਨੇ ਦਿੱਤੇ ਰਿਐਕਸ਼ਨ
Bhumi Pednekar Pics: ਬੀ-ਟਾਊਨ ਦੀ ਖੂਬਸੂਰਤ ਹਸੀਨਾ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਟ੍ਰੋਲਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਵੇਖੋ ਤਸਵੀਰਾਂ...
Bhumi Pednekar
1/8
![ਹਾਲ ਹੀ 'ਚ ਇੱਕ ਵਾਰ ਫਿਰ ਤੋਂ ਅਦਾਕਾਰਾ ਆਪਣੇ ਪਹਿਰਾਵੇ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਭੂਮੀ ਪੇਡਨੇਕਰ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਕੁਝ ਯੂਜ਼ਰਸ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ। ਵੇਖੋ ਤਸਵੀਰਾਂ...](https://cdn.abplive.com/imagebank/default_16x9.png)
ਹਾਲ ਹੀ 'ਚ ਇੱਕ ਵਾਰ ਫਿਰ ਤੋਂ ਅਦਾਕਾਰਾ ਆਪਣੇ ਪਹਿਰਾਵੇ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਭੂਮੀ ਪੇਡਨੇਕਰ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਕੁਝ ਯੂਜ਼ਰਸ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ। ਵੇਖੋ ਤਸਵੀਰਾਂ...
2/8
![ਭੂਮੀ ਪੇਡਨੇਕਰ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣੇ ਲੁੱਕ ਕਾਰਨ ਲੋਕਾਂ ਵਿੱਚ ਲਾਈਮਲਾਈਟ ਵਿੱਚ ਰਹਿੰਦੀ ਹੈ।](https://cdn.abplive.com/imagebank/default_16x9.png)
ਭੂਮੀ ਪੇਡਨੇਕਰ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣੇ ਲੁੱਕ ਕਾਰਨ ਲੋਕਾਂ ਵਿੱਚ ਲਾਈਮਲਾਈਟ ਵਿੱਚ ਰਹਿੰਦੀ ਹੈ।
3/8
![ਹੁਣ ਹਾਲ ਹੀ 'ਚ ਇੱਕ ਇਵੈਂਟ ਦੌਰਾਨ ਅਦਾਕਾਰਾ ਭੂਮੀ ਪੇਡਨੇਕਰ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਸੀ।](https://cdn.abplive.com/imagebank/default_16x9.png)
ਹੁਣ ਹਾਲ ਹੀ 'ਚ ਇੱਕ ਇਵੈਂਟ ਦੌਰਾਨ ਅਦਾਕਾਰਾ ਭੂਮੀ ਪੇਡਨੇਕਰ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਸੀ।
4/8
![ਜਿੱਥੇ ਇਸ ਲੁੱਕ 'ਚ ਅਭਿਨੇਤਰੀ ਕਾਫੀ ਸ਼ਾਨਦਾਰ ਲੱਗ ਰਹੀ ਸੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੂੰ ਉਸ ਦਾ ਲੁੱਕ ਪਸੰਦ ਨਹੀਂ ਆਇਆ।](https://cdn.abplive.com/imagebank/default_16x9.png)
ਜਿੱਥੇ ਇਸ ਲੁੱਕ 'ਚ ਅਭਿਨੇਤਰੀ ਕਾਫੀ ਸ਼ਾਨਦਾਰ ਲੱਗ ਰਹੀ ਸੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੂੰ ਉਸ ਦਾ ਲੁੱਕ ਪਸੰਦ ਨਹੀਂ ਆਇਆ।
5/8
![ਉਹ ਅਭਿਨੇਤਰੀ ਭੂਮੀ ਪੇਡਨੇਕਰ ਦੇ ਇਸ ਪਹਿਰਾਵੇ ਦੀ ਤੁਲਨਾ ਰੱਦੀ ਵਾਲੇ ਪੋਲੀਥੀਨ ਨਾਲ ਕਰ ਰਹੇ ਹਨ। ਜਿਸ ਕਾਰਨ ਉਹ ਕਾਫੀ ਟ੍ਰੋਲ ਹੋ ਰਹੀ ਹੈ।](https://cdn.abplive.com/imagebank/default_16x9.png)
ਉਹ ਅਭਿਨੇਤਰੀ ਭੂਮੀ ਪੇਡਨੇਕਰ ਦੇ ਇਸ ਪਹਿਰਾਵੇ ਦੀ ਤੁਲਨਾ ਰੱਦੀ ਵਾਲੇ ਪੋਲੀਥੀਨ ਨਾਲ ਕਰ ਰਹੇ ਹਨ। ਜਿਸ ਕਾਰਨ ਉਹ ਕਾਫੀ ਟ੍ਰੋਲ ਹੋ ਰਹੀ ਹੈ।
6/8
![ਭੂਮੀ ਪੇਡਨੇਕਰ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਨੇਟੀਜ਼ਨ ਉਸ ਦੇ ਇਸ ਲੁੱਕ 'ਤੇ ਪ੍ਰਤੀਕਿਰਿਆ ਦਿੰਦੇ ਨਹੀਂ ਥੱਕ ਰਹੇ ਹਨ।](https://cdn.abplive.com/imagebank/default_16x9.png)
ਭੂਮੀ ਪੇਡਨੇਕਰ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਨੇਟੀਜ਼ਨ ਉਸ ਦੇ ਇਸ ਲੁੱਕ 'ਤੇ ਪ੍ਰਤੀਕਿਰਿਆ ਦਿੰਦੇ ਨਹੀਂ ਥੱਕ ਰਹੇ ਹਨ।
7/8
![ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਓਏ ਮੇਰੀ ਡਸਟਬਿਨ ਕੀ ਪੰਨੀ ਕੌਨ ਲੈ ਗਿਆ, ਜਦਕਿ ਦੂਜੇ ਨੇ ਲਿਖਿਆ- ਘਰ 'ਚ ਪਾਲੀਥੀਨ ਕਵਰ ਕਿਵੇਂ ਖਤਮ ਹੋ ਗਏ?](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਓਏ ਮੇਰੀ ਡਸਟਬਿਨ ਕੀ ਪੰਨੀ ਕੌਨ ਲੈ ਗਿਆ, ਜਦਕਿ ਦੂਜੇ ਨੇ ਲਿਖਿਆ- ਘਰ 'ਚ ਪਾਲੀਥੀਨ ਕਵਰ ਕਿਵੇਂ ਖਤਮ ਹੋ ਗਏ?
8/8
![ਤੀਜੇ ਯੂਜ਼ਰ ਨੇ ਲਿਖਿਆ- ਨਾ ਐਕਟਿੰਗ, ਨਾ ਹੀ ਚਿਹਰਾ, ਸਿਰਫ਼ ਦੰਦ ਵੱਡੇ ਹਨ, ਤਾਂ ਚੌਥੇ ਯੂਜ਼ਰ ਨੇ ਲਿਖਿਆ- 'ਮੇਰਾ ਕੂੜੇ ਦੀ ਪੰਨੀ ਗਾਇਬ ਹੋ ਗਈ ਹੈ।'](https://cdn.abplive.com/imagebank/default_16x9.png)
ਤੀਜੇ ਯੂਜ਼ਰ ਨੇ ਲਿਖਿਆ- ਨਾ ਐਕਟਿੰਗ, ਨਾ ਹੀ ਚਿਹਰਾ, ਸਿਰਫ਼ ਦੰਦ ਵੱਡੇ ਹਨ, ਤਾਂ ਚੌਥੇ ਯੂਜ਼ਰ ਨੇ ਲਿਖਿਆ- 'ਮੇਰਾ ਕੂੜੇ ਦੀ ਪੰਨੀ ਗਾਇਬ ਹੋ ਗਈ ਹੈ।'
Published at : 02 Jul 2023 12:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)