ਪੜਚੋਲ ਕਰੋ
(Source: ECI/ABP News)
Devoleena Bhattacharjee ਨੇ ਪ੍ਰਿੰਟਿਡ ਸਾੜੀ 'ਚ ਦਿਖਾਇਆ ਗਲੈਮਰਸ ਅੰਦਾਜ਼, ਸੁੰਦਰਤਾ ਵੇਖ ਫੈਨਸ ਹੋਏ ਮੁਰੀਦ
Devoleena_Bhattacharjee_Saari_Look_1
1/9

ਟੀਵੀ ਦੀ ਗੋਪੀ ਬਹੂ ਉਰਫ ਦੇਵੋਲੀਨਾ ਭੱਟਾਚਾਰਜੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹੁਣ ਉਸ ਨੇ ਨੇ ਆਪਣੀ ਕੁਝ ਤਸਵੀਰਾਂ ਇੱਕ ਪ੍ਰਿੰਟਿਡ ਸਾੜ੍ਹੀ ਵਿੱਚ ਪੋਸਟ ਕੀਤੀਆਂ ਹਨ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। (Photo Credit:- Devoleena Bhattacharjee Instagram)
2/9

ਇਨ੍ਹਾਂ ਤਸਵੀਰਾਂ 'ਚ ਦੇਵੋਲਿਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਉਸ ਦਾ ਸਾਧਾਰਨ ਅੰਦਾਜ਼ ਫੈਨਸ ਨੂੰ ਪਸੰਦ ਆ ਰਿਹਾ ਹੈ। (Photo Credit:- Devoleena Bhattacharjee Instagram)
3/9

ਦੇਵੋਲਿਨਾ ਨੇ ਇਨ੍ਹਾਂ ਤਸਵੀਰਾਂ 'ਚ ਕਟ ਸਲੀਵ ਬਲਾਊਜ਼ ਪਾਇਆ ਹੋਇਆ ਹੈ। ਉਸ ਦੇ ਵਾਲ ਖੁੱਲ੍ਹੇ ਹਨ ਤੇ ਉਹ ਮੁਸਕਰਾਉਂਦੇ ਹੋਏ ਤੇ ਪੋਜ਼ ਦੇ ਰਹੀ ਹੈ। (Photo Credit:- Devoleena Bhattacharjee Instagram)
4/9

ਦੱਸ ਦੇਈਏ ਕਿ ਦੇਵੋਲੀਨਾ ਟੀਵੀ ਦੀ ਇੱਕ ਪਸੰਦੀਦਾ ਨੂੰਹ ਹੈ। ਕਿਸੇ ਸਮੇਂ ਲੋਕ ਉਸਨੂੰ ਗੋਪੀ ਬਹੂ ਦੇ ਨਾਂ ਨਾਲ ਬੁਲਾਉਂਦੇ ਸੀ। (Photo Credit:- Devoleena Bhattacharjee Instagram)
5/9

ਦੇਵੋਲਿਨਾ ਬਿੱਗ ਬੌਸ 'ਚ ਵੀ ਨਜ਼ਰ ਆ ਚੁੱਕੀ ਹੈ। (Photo Credit:- Devoleena Bhattacharjee Instagram)
6/9

ਪਿਛਲੇ ਸਾਲ ਉਸ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਵੀ ਕੀਤਾ। ਉਸ ਨੇ ਦੱਸਿਆ ਕਿ ਉਹ ਇਸੇ ਸਾਲ ਵਿਆਹ ਕਰਵਾਉਣ ਜਾ ਰਹੀ ਹੈ। (Photo Credit:- Devoleena Bhattacharjee Instagram)
7/9

(Photo Credit:- Devoleena Bhattacharjee Instagram)
8/9

(Photo Credit:- Devoleena Bhattacharjee Instagram)
9/9

(Photo Credit:- Devoleena Bhattacharjee Instagram)
Published at : 23 Apr 2021 01:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਚੋਣਾਂ 2025
ਚੋਣਾਂ 2025
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
