Bigg Boss 15 Winner Photos: ਬਿੱਗ ਬੌਸ 15 ਦੀ ਜੇਤੂ ਬਣੀ ਤੇਜਸਵੀ ਪ੍ਰਕਾਸ਼, ਦੇਖੋ ਕਿਵੇਂ ਰਿਹਾ ਤੇਜਸਵੀ ਦਾ ਸਫ਼ਰ
abp sanjha
Updated at:
31 Jan 2022 11:26 AM (IST)
1
ਬਿੱਗ ਬੌਸ 15 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇਜਸਵੀ ਪ੍ਰਕਾਸ਼ ਬਿੱਗ ਬੌਸ ਸੀਜ਼ਨ 15 ਦੀ ਜੇਤੂ ਬਣ ਗਈ ਹੈ।
Download ABP Live App and Watch All Latest Videos
View In App2
ਬਿੱਗ ਬੌਸ 15 ਦੇ ਵਿਜੇਤਾ ਦੇ ਨਾਂ ਦਾ ਐਲਾਨ ਕਰਦੇ ਹੋਏ ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ਦਾ ਹੱਥ ਚੁੱਕਿਆ।
3
ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ, ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ ਅਤੇ ਰਸ਼ਮੀ ਦੇਸਾਈ ਨੂੰ ਹਰਾ ਕੇ ਬਿੱਗ ਬੌਸ 15 ਦੀ ਟਰਾਫੀ ਜਿੱਤੀ।
4
ਬਿੱਗ ਬੌਸ 15 ਦੇ ਘਰ 'ਚ ਤੇਜਸਵੀ ਪ੍ਰਕਾਸ਼ ਦਾ ਸਫਰ ਕਾਫੀ ਸ਼ਾਨਦਾਰ ਰਿਹਾ ਹੈ।
5
ਤੇਜਸਵੀ ਪ੍ਰਕਾਸ਼ ਬਿੱਗ ਬੌਸ ਦੇ ਘਰ ਵਿੱਚ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ।
6
ਤੇਜਸਵੀ ਪ੍ਰਕਾਸ਼ ਬਿੱਗ ਬੌਸ ਦੇ ਘਰ ਵਿੱਚ ਵੀ ਵਿਵਾਦਾਂ ਵਿੱਚ ਘਿਰੀ ਰਹੀ ਹੈ। ਚਾਹੇ ਸ਼ਮਿਤਾ ਸ਼ੈਟੀ ਨਾਲ ਕੈਟ ਫਾਈਟ ਹੋਵੇ।