ਪੜਚੋਲ ਕਰੋ
Rani Chatterjee Photos : ਇਸ ਭੋਜਪੁਰੀ ਅਭਿਨੇਤਰੀ ਦੇ ਜਿਮ ਲੁੱਕ ਨੇ ਇੰਟਰਨੈੱਟ 'ਤੇ ਮਚਾਈ ਖਲਬਲੀ , ਵਰਕਆਊਟ ਦੀਆਂ ਤਸਵੀਰਾਂ ਕਰ ਦੇਣਗੀਆਂ ਹੈਰਾਨ
Rani Chatterjee
1/5

Rani Chatterjee Photos : ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਹੈ। ਰਾਨੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਰਾਣੀ ਆਪਣੀ ਵਰਕਆਊਟ ਰੁਟੀਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈੱਸ ਫ੍ਰੀਕ ਰਾਣੀ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ। ਦੇਖੋ ਰਾਣੀ ਦੀਆਂ ਇਹ ਤਾਜ਼ਾ ਤਸਵੀਰਾਂ।
2/5

ਰਾਣੀ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਪੀਲੇ ਅਤੇ ਕਾਲੇ ਰੰਗ ਦੇ ਜਿਮਵੇਅਰ 'ਚ ਨਜ਼ਰ ਆ ਰਹੀ ਹੈ।
Published at : 12 Apr 2022 06:04 PM (IST)
ਹੋਰ ਵੇਖੋ





















