Shweta Tiwari Photos : ਭੋਜਪੁਰੀ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਬੌਸ ਲੇਡੀ ਲੁੱਕ ਨੇ ਫ਼ੈਨਜ ਨੂੰ ਕੀਤਾ ਇਮਪ੍ਰੇਸ, ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਦੀਵਾਨੇ
Shweta Tiwari Photos : ਭੋਜਪੁਰੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦੇ ਜਲਬੇ ਬਿਖੇਰਨ ਵਾਲੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਹਿੰਦੀ ਜਗਤ ਵਿੱਚ ਵੀ ਆਪਣੀ ਇੱਕ ਖਾਸ ਪਛਾਣ ਬਣਾਈ ਹੈ। ਸ਼ਵੇਤਾ ਨੇ ਆਪਣੀ ਨੇਚੁਅਲ ਅਦਾਕਾਰੀ ਨਾਲ ਘਰ-ਘਰ ਵਿੱਚ ਪਛਾਣ ਬਣਾ ਲਈ ਹੈ। ਇਸ ਦੇ ਨਾਲ ਹੀ ਸ਼ਵੇਤਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜਿੱਥੇ ਫੈਨਜ਼ ਸ਼ਵੇਤਾ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਦਾਕਾਰਾ ਵੀ ਆਪਣੇ ਚਾਹਨੇ ਵਾਲਿਆਂ ਦੇ ਨਾਲ ਸੋਸ਼ਲ ਮੀਡੀਆ ਜ਼ਰੀਏ ਜੁੜੀ ਰਹਿੰਦੀ ਹੈ। ਹਾਲ ਹੀ 'ਚ ਸ਼ਵੇਤਾ ਨੇ ਫੈਨਜ਼ ਨੂੰ ਆਪਣਾ ਬੌਸ ਲੇਡੀ ਲੁੱਕ ਦਿਖਾਇਆ ਸੀ। ਜੋ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖ ਲਓ ਤਸਵੀਰਾਂ...
Download ABP Live App and Watch All Latest Videos
View In Appਦਰਅਸਲ ਸ਼ਵੇਤਾ ਨੇ ਇਕ ਵਾਰ ਫਿਰ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਪੀਚ ਰੰਗ ਦੇ ਪੇਂਟ ਬਲੇਜ਼ਰ ਸੂਟ 'ਚ ਨਜ਼ਰ ਆ ਰਹੀ ਹੈ। ਇਸ ਲੁੱਕ ਨਾਲ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ।
ਸ਼ਵੇਤਾ ਦੇ ਬਲੇਜ਼ਰ ਸੂਟ 'ਤੇ ਗੋਲਡਨ ਕਲਰ ਦਾ ਸਿਤਾਰਾ ਵਰਕ ਕੀਤਾ ਹੋਇਆ ਹੈ। ਨਾਲ ਹੀ ਮੁਸਕਰਾਹਟ ਉਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਹੀ ਹੈ।
ਇਸ ਤੋਂ ਪਹਿਲਾਂ ਸ਼ਵੇਤਾ ਨੇ ਪਰਪਲ ਕਲਰ ਦੇ ਬਲੇਜ਼ਰ ਸੂਟ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਸੂਟ 'ਚ ਵੀ ਅਭਿਨੇਤਰੀ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਇਸ ਲੁੱਕ 'ਚ ਅਦਾਕਾਰਾ ਕਾਫੀ ਹੌਟ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਅਭਿਨੇਤਰੀ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਉਨ੍ਹਾਂ 'ਤੇ ਹਜ਼ਾਰਾਂ ਲਾਈਕਸ ਅਤੇ ਕਮੈਂਟਸ ਆ ਜਾਂਦੇ ਹਨ।