ਕਾਲੇ ਲਿਬਾਸ 'ਚ ਹੁਮਾ ਕੁਰੈਸ਼ੀ ਨੇ ਢਾਹਿਆ ਸਿਤਮ, ਅਦਾਕਾਰਾ ਦੀ ਸਾਦਗੀ ਦੇਖ ਫੈਨਜ਼ ਵੀ ਹੋਏ ਦੀਵਾਨੇ
abp sanjha
Updated at:
05 May 2022 04:02 PM (IST)
1
Huma Qureshi: ਬਾਲੀਵੁਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਬਾਲੀਵੁੱਡ ਤੋਂ ਵੱਧ OTT ਵਿੱਚ ਨਾਮ ਕਮਾਇਆ ਹੈ।
Download ABP Live App and Watch All Latest Videos
View In App2
ਮਿਨੀਮਲ ਮੇਕਅੱਪ ਦੇ ਨਾਲ, ਹੁਮਾ ਨੇ ਰੈੱਡ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
3
ਹੁਮਾ ਨੂੰ ਭਾਵੇਂ ਹਰ ਰੰਗ ਸੂਟ ਕਰਦਾ ਹੈ ਪਰ ਬਲੈਕ ਆਊਟਫਿੱਟ 'ਚ ਉਹਨਾਂ ਦੀ ਖੂਬਸੂਰਤੀ ਦੇਖਣ ਯੋਗ ਹੈ।
4
'ਗੈਂਗਸ ਆਫ ਵਾਸੇਪੁਰ' ਜ਼ਰੀਏ ਬਾਲੀਵੁੱਡ 'ਚ ਆਪਣੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਹੁਮਾ ਕੁਰੈਸ਼ੀ ਅੱਜ ਕਾਫੀ ਮਸ਼ਹੂਰ ਨਾਂ ਬਣ ਚੁੱਕੀ ਹੈ।
5
ਹੁਮਾ ਨੇ ਡੇਢ ਇਸ਼ਕੀਆ, ਬਦਲਾਪੁਰ, ਦੋਬਾਰਾ, ਲਵ-ਸ਼ਵ ਤੇ ਚਿਕਨ ਖੁਰਾਨਾ, ਏਕ ਥੀ ਦਾਯਨ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਦਾ ਸਿੱਕਾ ਜਮਾਇਆ ਹੈ।
6
ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਆਪਣੇ ਗਲੈਮਰਸ ਲੁੱਕ ਕਾਰਨ ਫੈਨਜ਼ ਨਾਲ ਜੁੜੀ ਰਹਿੰਦੀ ਹੈ।