Taapsee Pannu ਦੀ ਖੂਬਸੂਰਤੀ ਕਰਦੀ ਬਣਾਉਂਦੀ ਹਰ ਇਕ ਨੂੰ ਦੀਵਾਨਾ, ਤਸਵੀਰਾਂ 'ਚ ਦੇਖੋ ਅਦਾਕਾਰਾ ਦਾ ਜਲਵਾ
ਏਬੀਪੀ ਸਾਂਝਾ
Updated at:
06 Sep 2021 06:56 AM (IST)
1
Taapsee Pannu Style: ਇਸ ਖੂਬਸੂਰਤ ਗਾਊਨ 'ਚ ਤਾਪਸੀ ਪਨੂੰ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ। ਮੈਚਿੰਗ ਹੀਲਸ ਤੇ ਟਿਆਰਾ ਦੇ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਪਰਫੈਕਟ ਟਚ ਦਿੱਤਾ ਸੀ।
Download ABP Live App and Watch All Latest Videos
View In App2
ਪ੍ਰਿੰਟਡ ਸ਼ਰਾਰਾ ਪੈਂਟ ਦੇ ਨਾਲ ਤਾਪਸੀ ਨੇ ਮੈਚਿੰਗ ਦੁਪੱਟਾ ਤੇ ਬਲਾਊਜ਼ ਪੇਅਰ ਕੀਤਾ। ਪਿੱਛੇ ਦਾ ਖੂਬਸੂਰਤ ਨਜ਼ਾਰਾ ਤਸਵੀਰ ਨੂੰ ਹੋਰ ਵੀ ਸੋਹਣਾ ਬਣਾ ਰਿਹਾ ਹੈ।
3
ਤਾਪਸੀ ਸਾੜੀ ਵੀ ਆਪਣੇ ਸਵੈਗ ਨਾਲ ਪਹਿਨਦੀ ਹੈ।
4
ਪਰਫੈਕਟ ਸਮਰ ਲੁੱਕ ਲਈ ਤਾਪਸੀ ਨੇ ਪੀਲੇ ਰੰਗ ਦੀ ਪ੍ਰਿੰਟਡ ਮੈਕਸੀ ਡ੍ਰੈਸ ਪਹਿਨੀ ਸੀ।
5
ਇਕ ਐਵਾਰਡ ਸ਼ੋਅ ਲਈ ਤਾਪਸੀ ਨੇ ਇਹ ਬਲੈਕ ਗਾਊਨ ਚੁਣਿਆ।