Anushka Sharma House: 34 ਕਰੋੜ ਦੇ ਇਸ ਸੁਪਰ ਲਗਜ਼ਰੀ ਘਰ 'ਚ ਰਹਿੰਦੇ ਹਨ ਅਨੁਸ਼ਕਾ-ਵਿਰਾਟ, ਬਾਲਕੋਨੀ ਤੋਂ ਦਿਖਾਈ ਦਿੰਦਾ ਹੈ ਸਮੁੰਦਰ ਦਾ ਖੂਬਸੂਰਤ ਨਜ਼ਾਰਾ
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਇਹ ਆਲੀਸ਼ਾਨ ਘਰ ਮੁੰਬਈ ਦੀ ਓਮਕਾਰ-1973 ਬਿਲਡਿੰਗ ਵਿੱਚ ਸਥਿਤ ਹੈ।
Download ABP Live App and Watch All Latest Videos
View In Appਘਰ ਦਾ ਲਿਵਿੰਗ ਰੂਮ ਬਹੁਤ ਹੀ ਸ਼ਾਨਦਾਰ ਹੈ। ਜਿਸ ਵਿਚ ਹਲਕੇ ਰੰਗ ਦਾ ਸੋਫਾ ਲਗਾਇਆ ਗਿਆ ਹੈ ਅਤੇ ਇਸ ਦੇ ਪਿੱਛੇ ਸ਼ੀਸ਼ੇ ਦੀ ਖਿੜਕੀ ਹੈ।
ਸਟਾਰ ਜੋੜੇ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਨੇ ਘਰ ਨੂੰ ਸ਼ਾਨਦਾਰ ਦਿੱਖ ਦੇਣ ਲਈ ਬਹੁਤ ਮਹਿੰਗੇ ਇੰਟੀਰੀਅਰ ਨਾਲ ਸਜਾਇਆ ਹੈ। ਘਰ 'ਚ ਸਫੇਦ ਅਤੇ ਕਾਲੇ ਰੰਗ ਦੀ ਮਾਰਬਲ ਫਲੋਰਿੰਗ ਕੀਤੀ ਗਈ ਹੈ।
ਇਹ ਵਿਰਾਟ-ਅਨੁਸ਼ਕਾ ਦੇ ਘਰ ਦੀ ਬਾਲਕੋਨੀ ਹੈ। ਜਿੱਥੇ ਲੱਕੜ ਦੀ ਫਲੋਰਿੰਗ ਕੀਤੀ ਗਈ ਹੈ ਅਤੇ ਇਸ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ।
ਘਰ ਦੇ ਡਾਇਨਿੰਗ ਏਰੀਏ ਦੀ ਗੱਲ ਕਰੀਏ ਤਾਂ ਇੱਥੇ ਇੱਕ ਭੂਰੇ ਰੰਗ ਦਾ ਮੇਜ਼ ਹੈ ਜਿਸ ਵਿੱਚ ਸਫ਼ੈਦ ਕੁਰਸੀਆਂ ਹਨ ।
ਇਹ ਅਨੁਸ਼ਕਾ ਦਾ ਘਰ ਦਾ ਸਭ ਤੋਂ ਪਸੰਦੀਦਾ ਕੋਨਾ ਹੈ। ਜਿੱਥੇ ਕਈ ਵਾਰ ਅਨੁਸ਼ਕਾ ਸ਼ਰਮਾ ਫੋਟੋਸ਼ੂਟ ਕਰਦੀ ਨਜ਼ਰ ਆਉਂਦੀ ਹੈ।
ਦੱਸ ਦੇਈਏ ਕਿ ਅਨੁਸ਼ਕਾ ਜਲਦ ਹੀ ਫਿਲਮ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਉਣ ਵਾਲੀ ਹੈ।