ਪੜਚੋਲ ਕਰੋ
ਕਰਨ ਜੌਹਰ ਦੀ Birthday Bash 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਗੌਰੀ ਤੋਂ ਸ਼ਵੇਤਾ ਬੱਚਨ ਤੱਕ ਪਹੁੰਚੇ ਇਹ ਸੈਲੇਬਸ
ਕਰਨ ਜੌਹਰ ਜਨਮਦਿਨ
1/7

ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ, ਇਸ ਮੌਕੇ ਉਨ੍ਹਾਂ ਨੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਫਿਲਮ ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
2/7

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਕਰਨ ਜੌਹਰ ਦੀ ਖਾਸ ਦੋਸਤ ਹੈ। ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਗੌਰੀ ਦੋਸਤ ਦੀ ਪਾਰਟੀ 'ਚ ਨਾ ਪਹੁੰਚੇ।
Published at : 25 May 2022 01:38 PM (IST)
ਹੋਰ ਵੇਖੋ





















