ਲਾਲ ਸਾੜੀ 'ਚ ਨਵੀਂ ਦੁਲਹਨ Disha Parmar ਤੇ ਫਿਰ Sapna Chaudhary ਨੇ ਹਰੀ ਸਾੜ੍ਹੀ ਪਾ ਜਿੱਤਿਆ ਫੈਨਸ ਦਾ ਦਿਲ, ਵੇਖੋ ਤਸਵੀਰਾਂ
ਸਾਉਣ ਦੇ ਮਹੀਨੇ ਵਿੱਚ ਹਰ ਕੱਪੜੇ ਪਹਿਨਣ ਦਾ ਰੁਝਾਨ ਹੈ ਤੇ ਹਰਿਆਣ ਵੀ ਸੈਨਸੇਸ਼ਨ ਸਪਨਾ ਚੌਧਰੀ ਨੇ ਖੁਦ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਹਨ।
Download ABP Live App and Watch All Latest Videos
View In Appਹਰੀ ਸਾੜੀ, ਕੰਨਾਂ ਵਿੱਚ ਮੁੰਦਰੀਆਂ ਤੇ ਉੱਪਰੋਂ ਚਿਹਰੇ 'ਤੇ ਅਜਿਹੀ ਮੁਸਕਾਨ... ਇਹ ਤਸਵੀਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾ ਰਹੀ ਹੈ।
ਸਪਨਾ ਦੀ ਇਸ ਸਾੜ੍ਹੀ ਵਿੱਚ ਮੋਰ ਦਾ ਪ੍ਰਿੰਟ ਹੈ। ਉਸ ਦੀਆਂ ਮੁੰਦਰੀਆਂ ਵੀ ਹਰੀਆਂ ਹਨ। ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਇਸਦੇ ਨਾਲ ਹੀ ਹਾਲ ਹੀ ਵਿੱਚ ਦਿਸ਼ਾ ਪਰਮਾਰ ਦਾ ਵਿਆਹ ਹੋਇਆ ਹੈ। ਉਸ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਦਿਸ਼ਾ ਪਰਮਾਰ ਨੇ ਲਾਲ ਸਾੜ੍ਹੀ ਵਿੱਚ ਆਪਣੀ ਨਵੀਂ ਦੁਲਹਨ ਦਾ ਅਵਤਾਰ ਦਿਖਾਇਆ ਹੈ।
ਦਿਸ਼ਾ ਜਲਦ ਹੀ ਟੀਵੀ 'ਤੇ ਨਜ਼ਰ ਆਉਣ ਵਾਲੀ ਹੈ। ਬਡੇ ਅੱਛੇ ਲਗਤੇ ਹੈਂ 2 ਵਿੱਚ ਉਸਦੇ ਨਾਂਅ ਨੂੰ ਫਾਈਨਲ ਕਰ ਦਿੱਤਾ ਗਿਆ ਹੈ।
ਹੁਣ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰੇ ਦੀ ਅਦਾਕਾਰੀ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੇ ਹਨ। ਦਿਸ਼ਾ ਪਰਮਾਨ ਨੇ ਕੁਝ ਦਿਨ ਪਹਿਲਾਂ ਰਾਹੁਲ ਵੈਦਿਆ ਨਾਲ ਵਿਆਹ ਕੀਤਾ ਸੀ।
ਸਪਨਾ ਚੌਧਰੀ ਦੀ ਸਾੜੀ ਲੁੱਕ