ਮਾਲਾਇਕਾ ਅਰੋੜਾ ਤੋਂ ਸਾਰਾ ਅਲੀ ਖਾਨ ਤਕ ਇਹ ਅਦਾਕਾਰਾ ਖੁਦ ਨੂੰ ਫਿੱਟ ਰੱਖਣ ਲਈ ਕਰਦੀਆਂ ਇਹ ਕੰਮ
ਏਬੀਪੀ ਸਾਂਝਾ
Updated at:
26 Aug 2021 07:22 AM (IST)
1
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੋਂ ਲੈਕੇ ਦੋ ਅਜਿਹੀਆਂ ਹਸਤੀਆਂ ਹਨ ਜੋ ਰੋਜ਼ਾਨਾ ਜਿੰਮ, ਪਿਲੇਟਸ ਜਾਂ ਯੋਗਾ ਸੈਂਟਰ ਦੇ ਬਾਹਰ ਸਪੌਟ ਹੁੰਦੀਆਂ ਹਨ।
Download ABP Live App and Watch All Latest Videos
View In App2
ਜੇਨੇਲਿਆ ਡਿਸੂਜਾ ਬਲੈਕ ਟੀ-ਸ਼ਰਟ ਤੇ ਪ੍ਰਿੰਟਡ ਟ੍ਰਾਊਜ਼ਰ 'ਚ ਦਿਖਾਈ ਦਿੱਤੀ।
3
'ਸ਼ੇਰਸ਼ਾਹ' ਤੋਂ ਇਨੀਂ ਦਿਨੀਂ ਚਰਚਾ 'ਚ ਛਾਈ ਕਿਆਰਾ ਅਡਵਾਨੀ ਵੀ ਜਿੰਮ ਦੇ ਬਾਹਰ ਸਪੌਟ ਹੋਈ।
4
ਜਾਨ੍ਹਵੀ ਕਪੂਰ ਅਕਸਰ ਆਪਣੇ ਜਿੰਮ ਦੇ ਬਾਹਰ ਸਪੌਟ ਹੁੰਦੀ ਹੈ।
5
ਮਲਾਇਕਾ ਅਰੋੜਾ ਆਪਣੀ ਯੋਗਾ ਕਲਾਸ ਦੇ ਬਾਹਰ ਸਪੌਟ ਹੁੰਦੀ ਹੈ।
6
ਸਾਰਾ ਅਲੀ ਖਾਨ ਘਰ 'ਚ ਵਰਕਆਊਟ ਤੇ ਯੋਗ ਦੇ ਨਾਲ-ਨਾਲ ਪਿਲੇਟਸ ਕਲਾਸਸ ਵੀ ਜਾਂਦੀ ਹੈ।