ਬਲੈਕ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਪਰਿਣੀਤੀ ਚੋਪੜਾ, ਫੋਟੋਆਂ ਦੇਖ ਤੇਜ਼ ਹੋਈ ਫ਼ੈਨਜ ਦੇ ਦਿਲ ਦੀ ਧੜਕਣ !
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਰਿਣੀਤੀ ਨੂੰ ਬੀ ਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਪਰਿਣੀਤੀ ਰਿਐਲਿਟੀ ਸ਼ੋਅ 'ਹੁਨਰਬਾਜ਼' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਸ਼ੋਅ 'ਚ ਪਰਿਣੀਤੀ ਤੋਂ ਇਲਾਵਾ ਕਰਨ ਜੌਹਰ ਅਤੇ ਮਿਥੁਨ ਚੱਕਰਵਰਤੀ ਵੀ ਜੱਜ ਦੇ ਰੂਪ 'ਚ ਨਜ਼ਰ ਆ ਰਹੇ ਹਨ।
ਇਸ ਦੌਰਾਨ ਪਰਿਣੀਤੀ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ‘ਹੁਨਰਬਾਜ਼’ ਦੇ ਸੈੱਟ ਤੋਂ ਬਾਹਰ ਦੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਚੋਪੜਾ ਕਾਲੇ ਰੰਗ ਦੀ ਸਾੜੀ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਪਰਿਣੀਤੀ ਬਲੈਕ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉੱਪਰੋਂ ਉਸਦਾ ਸਟਾਈਲਿਸ਼ ਅੰਦਾਜ਼ਫ਼ੈਨਜ ਨੂੰ ਦੀਵਾਨਾ ਬਣਾ ਸਕਦਾ ਹੈ।
ਨੈੱਟ ਬਲਾਊਜ਼ ਦੇ ਨਾਲ ਕਾਲੇ ਰੰਗ ਦੀ ਸਾੜੀ ਪਹਿਨੀ ਪਰਿਣੀਤੀ ਚੋਪੜਾ ਦੀਆਂ ਇਹ ਤਸਵੀਰਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਪਰਿਣੀਤੀ ਚੋਪੜਾ ਦੇ ਸਵਯੰਵਰ ਦਾ ਇੱਕ ਖਾਸ ਐਪੀਸੋਡ ਸ਼ੋਅ ਵਿੱਚ ਸ਼ੂਟ ਕੀਤਾ ਗਿਆ ਸੀ, ਜੋ ਬਹੁਤ ਹੀ ਮਜ਼ਾਕੀਆ ਸੀ।