ਪੜਚੋਲ ਕਰੋ

Bollywood Stars First Movie Look: ਹੁਣ ਤੱਕ ਬੌਲੀਵੁੱਡ ਦੇ ਸਿਤਾਰਿਆਂ 'ਚ ਆਇਆ ਇੰਨਾ ਬਦਲਾਅ, ਪਹਿਲੀ Movie 'ਚ ਦਿਖਦੇ ਸੀ ਕੁਝ ਅਜਿਹੇ

ਬੌਲੀਵੁੱਡ ਸੈਲੇਬਸ ਫਸਟ ਲੁੱਕ

1/6
ਬੌਲੀਵੁੱਡ ਸੈਲੇਬਸ ਆਏ ਦਿਨ ਆਪਣੇ ਸ਼ਾਨਦਾਰ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਫੈਨਜ਼ ਇਨ੍ਹਾਂ ਸਟਾਰਸ ਦੇ ਦੀਵਾਨੇ ਹੋ ਗਏ ਹਨ ਪਰ ਅੱਜ ਅਸੀਂ ਇਸ ਰਿਪੋਰਟ 'ਚ ਤੁਹਾਨੂੰ ਇਨ੍ਹਾਂ ਸਟਾਰਸ ਦਾ ਉਹ ਲੁੱਕ ਦਿਖਾਵਾਂਗੇ ਜੋ ਤੁਸੀਂ ਇਨ੍ਹਾਂ ਦੀ ਪਹਿਲੀ ਫਿਲਮ 'ਚ ਦੇਖਿਆ ਸੀ।                             ਸਟੂਡੈਂਟ ਆਫ ਦ ਈਅਰ 'ਚ Debut ਕਰਨ ਵਾਲੀ ਆਲੀਆ ਭੱਟ (Alia Bhatt) ਪਹਿਲਾਂ ਕਾਫੀ ਗੋਲੂ ਮੋਲੂ ਹੋਇਆ ਕਰਦੀ ਸੀ ਪਰ ਆਲੀਆ ਨੇ ਵਰਕਆਊਟ ਕਰਕੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਹੈ।

2/6
ਇਸ਼ਕਜ਼ਾਦੇ ਤੋਂ ਅਰਜੁਨ ਕਪੂਰ (Arjun Kapoor) ਨੇ Debut ਕੀਤਾ ਸੀ ਤੇ ਤਦੋਂ ਤੇ ਹੁਣ ਦੇ ਲੁੱਕ 'ਤੇ ਕੀ ਕਹਿਣਾ ਚਾਹੋਗੇ ਤੁਸੀਂ?

3/6
ਬੈਂਡ ਬਾਜਾ ਬਾਰਾਤ 'ਚ ਇੱਕ ਪਤਲੇ ਜਿਹੇ ਲੜਕੇ ਨੇ ਬੌਲੀਵੁੱਡ 'ਚ ਐਂਟਰੀ ਮਾਰੀ ਸੀ। ਰਣਵੀਰ ਸਿੰਘ (Ranveer Singh) ਦੇ ਉਦੋਂ ਤੇ ਹੁਣ ਦੇ ਲੁੱਕ 'ਚ ਜ਼ਮੀਨ ਆਸਮਾਨ ਦਾ ਫਰਕ ਹੈ।

4/6
ਓਮ ਸ਼ਾਂਤੀ ਓਮ 'ਚ ਸ਼ਾਂਤੀ ਪ੍ਰਿਆ ਦਾ ਰੋਲ ਕਰਨ ਵਾਲੀ ਦੀਪੀਕਾ ਪਾਦੂਕੋਣ (Deepika Padukone) ਨੇ ਸਭ ਦੇ ਦਿਲਾਂ 'ਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਦੀਪੀਕਾ ਦੀ ਖੂਬਸੂਰਤੀ 'ਚ ਹੋਰ ਜ਼ਿਆਦਾ ਨਿਖਾਰ ਆ ਚੁੱਕਿਆ ਹੈ।

5/6
40 ਦਾ ਅੰਕੜਾ ਪਾਰ ਕਰ ਚੁੱਕੀ ਮਲਾਇਕਾ ਅਰੋੜਾ ਦੇ ਉਦੋਂ ਤੇ ਹੁਣ ਦੇ ਲੁੱਕ 'ਚ ਜ਼ਮੀਨ ਆਸਮਾਨ ਦਾ ਫਰਕ ਤਾਂ ਜਰੂਰ ਆਇਆ ਹੈ ਪਰ ਉਮਰ ਦੇ ਨਾਲ-ਨਾਲ ਮਲਾਈਕਾ ਦਾ ਗਲੋ ਹੋਰ ਵੀ ਵਧ ਰਿਹਾ ਹੈ।

6/6
ਬੌਲੀਵੁੱਡ ਦੇ ਚੌਕਲਟੀ ਬੌਏ ਰਣਬੀਰ ਕਪੂਰ (Ranbir Kapoor) ਨੇ ਸਾਂਵਰੀਆ ਫਿਲਮ ਨਾਲ ਇੰਡੱਸਟਰੀ 'ਚ ਕਦਮ ਰੱਖਿਆ ਸੀ ਤੇ ਹੁਣ ਤੱਕ ਉਨ੍ਹਾਂ ਦੀ Personality 'ਚ ਕਾਫੀ ਬਦਲਾਅ ਆ ਚੁੱਕਿਆ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ

EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ

40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ

SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ

ABP Premium

ਵੀਡੀਓਜ਼

111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂਅਰਵਿੰਦ ਕੇਜਰੀਵਾਲ 'ਤੇ  ਹਮਲਾ ਕਰਨ ਲਈ ਆਏ ਗੁੰਡੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
ਅਮਰੀਕਾ ਦੀਆਂ ਪਹਾੜੀਆਂ 'ਤੇ ਕਿਸਨੇ ਲਿਖਿਆ Hollywood, ਜਾਣੋ ਕਿੰਨਾ ਆਇਆ ਸੀ ਖ਼ਰਚਾ ?

Instagram ਦੇ ਜਾਣ ਲਓ ਇਹ ਫੀਚਰ ਤਾਂ ਤੁਹਾਡੀਆਂ ਸਾਰੀਆਂ ਪੋਸਟਾਂ ਮਿੰਟਾਂ 'ਚ ਹੋਣਗੀਆਂ ਵਾਇਰਲ

ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ

Embed widget