ਪੜਚੋਲ ਕਰੋ
ਲਾਈਫ ਪਾਰਟਨਰ ਨੂੰ ਕਰੋੜਾਂ ਦੇ ਤੋਹਫੇ ਦਿੰਦੇ ਬਾਲੀਵੁੱਡ ਸਿਤਾਰੇ, ਕਿਸੇ ਨੇ ਕਾਰ ਤੇ ਕਿਸੇ ਨੇ ਕੀਮਤੀ ਘਰ ਕੀਤਾ ਗਿਫਟ
1/6

ਬਾਲੀਵੁੱਡ ਸਿਤਾਰੇ ਪਿਆਰ-ਮੁਹੱਬਤ 'ਚ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ। ਉਹ ਆਪਣੇ ਪਾਰਟਨਰ ਨੂੰ ਖੁਸ਼ ਕਰਨ ਲਈ ਵੀ ਕਈ ਚੀਜ਼ਾਂ ਕਰਦੇ ਹਨ ਜਿੰਨ੍ਹਾਂ 'ਚੋਂ ਇਕ ਹੈ ਮਹਿੰਗੇ ਤੋਹਫੇ ਦੇਣਾ।
2/6

ਅਕਸ਼ੇ ਕੁਮਾਰ: ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਵੀ ਆਪਣੀ ਟਵਿੰਕਲ 'ਤੇ ਪਿਆਰ ਲੁਟਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਟਵਿੰਕਲ ਦੇ 34ਵੇਂ ਜਨਮਦਿਨ 'ਤੇ ਅਕਸ਼ੇ ਨੇ ਉਨ੍ਹਾਂ ਨੂੰ ਇਕ ਲਗਜ਼ਰੀ ਕਾਰ ਤੋਹਫੇ 'ਚ ਦਿੱਤੀ ਸੀ।
Published at : 27 Mar 2021 08:55 AM (IST)
ਹੋਰ ਵੇਖੋ





















