Election 2024 Exit Polls
(Source: Dainik Bhaskar)
Chitrangda Singh: ਆਪਣੇ ਗਲੈਮਰਸ ਲੁੱਕ ਨਾਲ ਨਵੀਂ ਅਦਾਕਾਰਾ ਨੂੰ ਵੀ ਮਾਤ ਦਿੰਦੀ ਹੈ ਚਿਤਰਾਂਗਦਾ ਸਿੰਘ!
ਬਾਲੀਵੁੱਡ ਅਭਿਨੇਤਰੀ ਚਿਤਰਾਂਗਦਾ ਸਿੰਘ ਆਪਣੀ ਖੂਬਸੂਰਤੀ ਅਤੇ ਗਲੈਮਰਸ ਸਟਾਈਲ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਚਿਤਰਾਗੰਦਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਲੰਬੀ ਹੈ।
Download ABP Live App and Watch All Latest Videos
View In Appਚਿਤਰਾਂਗਦਾ 45 ਸਾਲ ਦੀ ਉਮਰ ਵਿੱਚ ਵੀ ਨੌਜਵਾਨ ਅਦਾਕਾਰਾ ਨੂੰ ਖੂਬਸੂਰਤੀ ਦੇ ਮਾਮਲੇ ਵਿੱਚ ਟੱਕਰ ਦਿੰਦੀ ਹੈ।
ਚਿਤਰਾਂਗਦਾ ਸਿੰਘ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਚਮਕਦਾਰ ਡੀਪ ਨੇਕ ਥਾਈ ਹਾਈ ਸਲਿਟ ਗਾਊਨ ਪਹਿਨ ਕੇ, ਚਿਤਰਾਂਗਦਾ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਚਿਤਰਾਂਗਦਾ ਨੇ ਕੁਝ ਸਮਾਂ ਪਹਿਲਾਂ ਨੀਲੇ ਰੰਗ ਦੇ ਗਾਊਨ 'ਚ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਖੂਬਸੂਰਤ ਬਲੂ ਗਾਊਨ 'ਚ ਵੀ ਚਿਤਰਾਂਗਦਾ ਦਾ ਬੇਹੱਦ ਸ਼ਾਨਦਾਰ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ।
ਚਿਤਰਾਂਗਦਾ ਭਾਵੇਂ ਫਿਲਮਾਂ 'ਚ ਘੱਟ ਨਜ਼ਰ ਆਉਂਦੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਚਿਤਰਾਂਗਦਾ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।