Nora Fatehi: ਹੱਦ ਤੋਂ ਜਿਆਦਾ ਰਿਵਿਲਿੰਗ ਡਰੈੱਸ ਪਾ ਕੇ ਨਿਕਲੀ ਨੋਰਾ ਫਤੇਹੀ, ਲੋਕਾਂ ਨੇ ਕਿਹਾ- 'ਕਤਲ ਕਰੇ ਤੇਰਾ ਬੰਬ ਫਿਗਰ'
ਨੋਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ, ਜਿਸ 'ਚ ਉਹ ਇੱਕ ਵਾਰ ਫਿਰ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਬਿਜਲੀ ਬਣ ਕੇ ਡਿੱਗ ਰਹੀ ਹੈ। ਤੁਸੀਂ ਵੀ ਦੇਖੋ ਨੋਰਾ ਫਤੇਹੀ ਦੀਆਂ ਹੌਟ ਤਸਵੀਰਾਂ
Download ABP Live App and Watch All Latest Videos
View In Appਨੋਰਾ ਫਤੇਹੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਫਿੱਟ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫੈਨਜ਼ ਉਸ ਦੇ ਹਰ ਅੰਦਾਜ਼ ਬਾਰੇ ਜਾਣਦੇ ਹਨ। ਹਾਲ ਹੀ 'ਚ ਉਸ ਨੂੰ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ ਸੈੱਟ 'ਤੇ ਦੇਖਿਆ ਗਿਆ।
ਇਸ ਦੌਰਾਨ ਨੋਰਾ ਨੇ ਵਾਈਟ ਕਲਰ ਦੀ ਬੇਹੱਦ ਖੂਬਸੂਰਤ ਡਰੈੱਸ ਪਾਈ ਹੋਈ ਸੀ। ਇਸ ਚਮਕਦਾਰ ਪਹਿਰਾਵੇ 'ਚ ਨੋਰਾ ਦਾ ਲੁੱਕ ਦੇਖਣਯੋਗ ਸੀ।
ਨੋਰਾ ਨੇ ਚਿੱਟੇ ਰੰਗ ਦੀ ਬੈਕਲੇਸ ਡਰੈੱਸ ਪਾਈ ਸੀ, ਜਿਸ 'ਚ ਉਹ ਆਪਣੀ ਪਰਫੈਕਟ ਫਿਗਰ ਨੂੰ ਖੂਬਸੂਰਤੀ ਨਾਲ ਦਿਖਾ ਰਹੀ ਸੀ।
ਇਹ ਆਫ ਸ਼ੋਲਡਰ ਅਤੇ ਥਾਈ-ਹਾਈ ਸਲਿਟ ਡਰੈੱਸ ਨੂੰ ਨੋਰਾ ਨੇ ਮੈਚਿਂਗ ਹੀਲ, ਨਿਊਡ ਮੇਕਅਪ ਅਤੇ ਮੈਸੀ ਬਨ ਨਾਲ ਸਟਾਈਲ ਕੀਤਾ ਸੀ। ਅਦਾਕਾਰਾ ਦਾ ਇਹ ਹੌਟ ਅੰਦਾਜ਼ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨੋਰਾ ਫਤੇਹੀ ਨੇ ਆਪਣੇ ਬੋਲਡ ਅਤੇ ਹੌਟ ਲੁੱਕ ਨਾਲ ਫੈਨਜ਼ ਨੂੰ ਕਲੀਨ ਬੋਲਡ ਕਰ ਦਿੱਤਾ ਹੈ। ਤੁਹਾਨੂੰ ਉਸ ਦਾ ਇਹ ਅੰਦਾਜ਼ ਜ਼ਰੂਰ ਪਸੰਦ ਆਵੇਗਾ।
ਤੁਹਾਨੂੰ ਦੱਸ ਦੇਈਏ ਕਿ ਨੋਰਾ ਫਤੇਹੀ ਇਨ੍ਹੀਂ ਦਿਨੀਂ ਟੀਵੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਨੂੰ ਜੱਜ ਕਰ ਰਹੀ ਹੈ। ਉਨ੍ਹਾਂ ਤੋਂ ਇਲਾਵਾ ਮਾਧੁਰੀ ਦੀਕਸ਼ਿਤ ਅਤੇ ਕਰਨ ਜੌਹਰ ਵੀ ਸ਼ੋਅ ਦੇ ਜੱਜ ਵਜੋਂ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ 'ਝਲਕ ਦਿਖਲਾ ਜਾ 10' 'ਚ ਜੱਜ ਬਣਨ ਤੋਂ ਇਲਾਵਾ ਨੋਰਾ ਫਤੇਹੀ ਆਪਣੇ ਨਵੇਂ ਗੀਤ 'ਮਣੀਕੇ' ਨੂੰ ਲੈ ਕੇ ਵੀ ਚਰਚਾ 'ਚ ਹੈ। ਇਹ ਗੀਤ ਸਿਧਾਰਥ ਮਲਹੋਤਰਾ, ਅਜੇ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਸਟਾਰਰ ਫਿਲਮ ਥੈਂਕ ਗੌਡ ਦਾ ਹੈ।
ਪ੍ਰਸ਼ੰਸਕ ਨੋਰਾ ਦੇ ਨਵੇਂ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਗੀਤ 'ਚ ਨੋਰਾ ਦੇ ਡਾਂਸ ਮੂਵਜ਼ ਅਤੇ ਖੂਬਸੂਰਤੀ ਸਾਰੀ ਲਾਈਮਲਾਈਟ ਲੁੱਟਦੀ ਨਜ਼ਰ ਆ ਰਹੀ ਹੈ।