ਪੜਚੋਲ ਕਰੋ

ਬੌਲੀਵੁੱਡ ਦੇ ਇਹ ਕਪਲਜ਼ ਕਾਫੀ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਕਰ ਰਹੇ ਡੇਟ, ਵਿਆਹ ਦਾ ਅਜੇ ਨਹੀਂ ਕੋਈ ਇਰਾਦਾ

ਬੌਲੀਵੁੱਡ ਕਪਲਜ਼

1/7
Celeb Couples Dating: ਬੌਲੀਵੁੱਡ 'ਚ ਕਈ ਅਜਿਹੇ Love birds ਹਨ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਫਿਲਹਾਲ ਇਹਨਾਂ ਦਾ ਵਿਆਹ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ। ਆਓ ਦੇਖਦੇ ਹਾਂ ਕੌਣ-ਕੌਣ ਸ਼ਾਮਲ ਹੈ ਫਿਰ ਇਸ ਲਿਸਟ 'ਚ -

2/7
ਮਲਾਈਕਾ ਅਰੋੜਾ (Malaika Arora) ਤੇ ਅਰਜੁਨ ਕਪੂਰ (Arjun Kapoor) ਕਰੀਬ ਪਿਛਲੇ 4 ਸਾਲ ਤੋਂ Relationship 'ਚ ਹਨ। ਫੈਨਜ਼ ਵੀ ਇਹਨਾਂ ਦੇ ਵਿਆਹ ਦੇ ਕਿਆਸ ਲਗਾ ਰਹੇ ਹਨ ਪਰ ਦੋਨੋਂ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਫਿਲਹਾਲ Relationship 'ਚ ਹੀ ਖੁਸ਼ ਹਨ ਤੇ ਵਿਆਹ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ।

3/7
ਰਕੁਲਪ੍ਰੀਤ ਸਿੰਘ (Rakulpreet Singh) ਤੇ ਫਿਲਮ ਪ੍ਰੋਡਿਊਸਰ ਜੈਕੀ ਭਗਨਾਨੀ (Jacky Bhagnani)  ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਨਾਂ ਨੇ ਹਾਲ ਹੀ 'ਚ ਆਪਣਾ ਰਿਸ਼ਤਾ ਆਫੀਸ਼ੀਅਲ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਆਹ ਕਰਨਗੇ ਤਾਂ ਜ਼ਰੂਰ ਦੱਸਣਗੇ ਪਰ ਫਿਲਹਾਲ ਉਹ ਕਰੀਅਰ 'ਤੇ ਫੋਕਸ ਕਰ ਰਹੇ ਹਨ।

4/7
ਅਰਬਾਜ਼ ਖਾਨ (Arbaaz Khan) ਲੰਬੇ ਸਮੇਂ ਤੋਂ ਮਾਡਲ ਜਾਰਜੀਆ ਅੰਡ੍ਰਿਆਨੀ  (Gorgia Andriani) ਨੂੰ ਡੇਟ ਕਰ ਰਹੇ ਹਨ ਤੇ ਉਨ੍ਹਾਂ ਨਾਲ ਲਿਵ-ਇਨ Relationship 'ਚ ਹਨ ਪਰ ਉਨ੍ਹਾਂ ਨੇ ਵੀ ਹਾਲੇ ਤੱਕ ਵਿਆਹ ਵੱਲ ਕੋਈ ਕਦਮ ਨਹੀਂ ਚੁੱਕਿਆ।

5/7
ਬੌਲੀਵੁੱਡ ਅਦਾਕਾਰਾ ਸ਼ਰਧਾ ਕਪੂਰ (Shraddha Kapoor) ਮਸ਼ਹੂਰ ਫੋਟੋਗ੍ਰਾਫਰ ਰੋਹਨ ਸ੍ਰੇਸ਼ਠਾ ਨੂੰ ਡੇਟ ਕਰ ਰਹੀ ਹੈ। ਦੋਨਾਂ ਦੇ ਵਿਆਹ ਦੀਆਂ ਖਬਰਾਂ ਕਈ ਵਾਰ ਉੱਡੀਆਂ ਪਰ ਹਾਲੇ ਵੀ ਇਹਨਾਂ ਦੇ ਵਿਆਹ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ।

6/7
ਮੀਡੀਆ ਰਿਪੋਰਟ ਮੁਤਾਬਕ ਸਲਮਾਨ ਖਾਨ (Salman Khan) ਮਾਡਲ ਅਤੇ ਸਿੰਗਰ ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ ਪਰ ਹਾਲੇ ਤੱਕ ਦੋਨਾਂ ਨੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ।

7/7
ਅਦਾਕਾਰਾ ਤਾਰਾ ਸੁਤਰੀਆ (Tara Sutaria) ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰਿਸ਼ਮਾ ਕਪੂਰ (Karishma Kapoor) ਅਤੇ ਕਰੀਨਾ ਕਪੂਰ (Kareena Kapoor) ਦੇ ਕਜ਼ਨ ਅਰਮਾਨ ਜੈਨ ਨੂੰ ਡੇਰ ਕਰ ਰਹੇ ਹਨ ਅਤੇ ਇਸ ਕਪਲ ਨੂੰ ਵਿਆਹ ਦੀ ਅਜੇ ਕੋਈ ਜਲਦੀ ਨਹੀਂ ਹੈ।

ਹੋਰ ਜਾਣੋ ਮਨੋਰੰਜਨ

ਟਾਪ ਹੈਡਲਾਈਨ

Artist Passed Away: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਸੌਂਦੇ ਸਮੇਂ ਆਇਆ ਹਾਰਟ ਅਟੈਕ; ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਸੌਂਦੇ ਸਮੇਂ ਆਇਆ ਹਾਰਟ ਅਟੈਕ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
SAD News: ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?

Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ

Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ,  ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ

Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ

Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ

ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ

Embed widget