ਪੜਚੋਲ ਕਰੋ
Cannes 2022 : Cannes ਤੋਂ ਸਾਹਮਣੇ ਆਇਆ ਦੀਪਿਕਾ ਪਾਦੁਕੋਣ ਦਾ ਤਾਜ਼ਾ ਲੁੱਕ, ਸੜਕਾਂ 'ਤੇ ਇੰਝ ਕਰਦੀ ਦਿਖੀ ਮਸਤੀ
Deepika Padukone
1/6

ਦੀਪਿਕਾ ਪਾਦੁਕੋਣ ਓਦੋਂ ਤੋਂ ਸੁਰਖੀਆਂ ਬਟੋਰ ਰਹੀ ਹੈ , ਜਦੋਂ ਤੋਂ ਉਹ 75ਵੇਂ ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਵਿੱਚ ਸ਼ਾਮਲ ਹੋਈ ਹੈ।
2/6

ਦੀਪਿਕਾ ਇਕ ਵਾਰ ਫਿਰ ਕਾਨਸ ਤੋਂ ਆਪਣੇ ਨਵੇਂ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਕਿਉਂਕਿ ਉਸਨੇ ਸਟਾਈਲ ਵਿਚ ਸੜਕਾਂ 'ਤੇ ਕਦਮ ਰੱਖਿਆ ਹੈ।
Published at : 21 May 2022 07:35 PM (IST)
ਹੋਰ ਵੇਖੋ





















