ਸਾੜ੍ਹੀ ‘ਚ ਵੱਸਦੀ Deepika Padukone ਦੀ ਜਾਨ ਦੇਖੋ ਦੀਪਿਕਾ ਦੇ 5 Best Indian Look
ਏਬੀਪੀ ਸਾਂਝਾ
Updated at:
12 Jun 2021 08:43 AM (IST)
1
ਦੀਪਿਕਾ ਪਾਦੁਕੋਣ ਰਿਵਾਇਤੀ ਭਾਰਤੀ ਪੁਸ਼ਾਕਾਂ ਵਿੱਚ ਕਾਫੀ ਖ਼ੂਬਸੂਰਤ ਦਿੱਸਦੀ ਹੈ। ਤਸਵੀਰ ਵਿੱਚ ਪਹਿਨੀ ਸਾੜ੍ਹੀ ਸੱਬਿਆਸਾਚੀ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਅਦਾਕਾਰਾ ਨੇ ਮੈਸੀ ਬਨ ਅਤੇ ਹੀਲਜ਼ ਨਾਲ ਪਹਿਨਿਆ ਸੀ।
Download ABP Live App and Watch All Latest Videos
View In App2
ਦੀਪਿਕਾ ਦੀ ਇਹ ਲਾਲ-ਸਫੈਦ ਸਾੜ੍ਹੀ ਡੇਟ ਨਾਈਟ ਲੁੱਕ ਲਈ ਢੁਕਵੀਂ ਹੈ। ਸੱਬਿਆਸਾਚੀ ਦੀ ਇਸ ਸਾੜ੍ਹੀ ਵਿੱਚ ਦੀਪਿਕਾ ਦੀ ਲੁੱਕ ਦੇਖਣ ਲਾਇਕ ਹੈ।
3
ਚਿੱਟੇ ਰੰਗ ਲਈ ਦੀਪਿਕਾ ਦੇ ਮਨ ਵਿੱਚ ਖ਼ਾਸ ਥਾਂ ਜਾਪਦਾ ਹੈ। ਉਸ ਕੋਲ ਪੱਛਮੀ ਸ਼ੈਲੀ ਤੋਂ ਲੈ ਕੇ ਭਾਰਤੀ ਸ਼ੈਲੀ ਤੱਕ ਦੀਆਂ ਕਾਫੀ ਪੁਸ਼ਾਕਾਂ ਸਫੈਦ ਰੰਗ ਵਿੱਚ ਹਨ।
4
image 5
5
ਉਂਝ ਤਾਂ ਦੀਪਿਕਾ ਨੂੰ ਹਰ ਤਰ੍ਹਾਂ ਦੇ ਕੱਪੜੇ ਜਚਦੇ ਹਨ ਪਰ ਸਾੜ੍ਹੀ ਦੀ ਗੱਲ ਹੀ ਕੁਝ ਹੋਰ ਹੈ। ਤਸਵੀਰ ਵਿੱਚ ਉਸ ਨੇ ਸੱਬਿਆਸਾਚੀ ਦੀ ਇੱਕ ਰਫ਼ਲਡ ਯੈਲੋ ਸਾੜ੍ਹੀ ਪਹਿਨੀ ਸੀ। ਪੀਲੇ ਰੰਗ ਵਿੱਚ ਬਾਲੀਵੁੱਡ ਅਦਾਕਾਰਾ ਸੂਰਜ ਦੀ ਕਿਰਨ ਵਾਂਗ ਚਮਕ ਰਹੀ ਸੀ।