ਪੜਚੋਲ ਕਰੋ
Deepika Padukone : ਕੈਜ਼ੂਅਲ ਲੁੱਕ 'ਚ ਏਅਰਪੋਰਟ 'ਤੇ ਨਜ਼ਰ ਆਈ ਦੀਪਿਕਾ ਪਾਦੂਕੋਣ , ਲੁੱਕ ਦੀ ਹੋ ਰਹੀ ਤਾਰੀਫ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਇਸ ਦੌਰਾਨ ਅਦਾਕਾਰਾ ਦੇ ਕੂਲ ਲੁੱਕ ਨੇ ਫੈਨਜ਼ ਨੂੰ ਕਾਫੀ ਅਟਰਕਟ ਕੀਤਾ ਹੈ।
ਦੀਪਿਕਾ ਪਾਦੁਕੋਣ
1/8

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਇਸ ਦੌਰਾਨ ਅਦਾਕਾਰਾ ਦੇ ਕੂਲ ਲੁੱਕ ਨੇ ਫੈਨਜ਼ ਨੂੰ ਕਾਫੀ ਅਟਰਕਟ ਕੀਤਾ ਹੈ।
2/8

ਇਸ ਦੌਰਾਨ ਦੀਪਿਕਾ ਹਾਈ ਫੈਸ਼ਨ ਲੁੱਕ ਕੈਰੀ ਕਰਦੀ ਨਜ਼ਰ ਆਈ। ਦੀਪਿਕਾ ਨੇ ਸਫੇਦ ਅਤੇ ਕਾਲੇ ਧਾਰੀਦਾਰ ਟਾਪ ਦੇ ਨਾਲ ਬਲੈਕ ਪਲਾਜ਼ੋ ਪਹਿਨਿਆ ਹੋਇਆ ਹੈ।
Published at : 24 Jul 2022 09:14 AM (IST)
ਹੋਰ ਵੇਖੋ