Election Results 2024
(Source: ECI/ABP News/ABP Majha)
Deepika Padukone : ਕੈਜ਼ੂਅਲ ਲੁੱਕ 'ਚ ਏਅਰਪੋਰਟ 'ਤੇ ਨਜ਼ਰ ਆਈ ਦੀਪਿਕਾ ਪਾਦੂਕੋਣ , ਲੁੱਕ ਦੀ ਹੋ ਰਹੀ ਤਾਰੀਫ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਇਸ ਦੌਰਾਨ ਅਦਾਕਾਰਾ ਦੇ ਕੂਲ ਲੁੱਕ ਨੇ ਫੈਨਜ਼ ਨੂੰ ਕਾਫੀ ਅਟਰਕਟ ਕੀਤਾ ਹੈ।
Download ABP Live App and Watch All Latest Videos
View In Appਇਸ ਦੌਰਾਨ ਦੀਪਿਕਾ ਹਾਈ ਫੈਸ਼ਨ ਲੁੱਕ ਕੈਰੀ ਕਰਦੀ ਨਜ਼ਰ ਆਈ। ਦੀਪਿਕਾ ਨੇ ਸਫੇਦ ਅਤੇ ਕਾਲੇ ਧਾਰੀਦਾਰ ਟਾਪ ਦੇ ਨਾਲ ਬਲੈਕ ਪਲਾਜ਼ੋ ਪਹਿਨਿਆ ਹੋਇਆ ਹੈ।
ਦੀਪਿਕਾ ਦਾ ਇਹ ਲੁੱਕ ਫੈਨਜ਼ ਨੂੰ ਕਾਫੀ ਕੰਫਰਟੇਬਲ ਪਲੱਸ ਕਲਾਸੀ ਲੱਗਿਆ।
ਦੀਪਿਕਾ ਆਪਣੇ ਏਅਰਪੋਰਟ ਲੁੱਕ ਲਈ ਸਿਰਫ ਸਿੰਪਲ ਅਤੇ ਕੰਫਰਟੇਬਲ ਕੱਪੜੇ ਚੂਜ਼ ਕਰਦੀ ਹੈ।
ਦੂਜੇ ਪਾਸੇ ਲੇਟੈਸਟ ਖਬਰਾਂ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਜਲਦ ਹੀ ਕਾਰਤਿਕ ਆਰੀਅਨ ਨਾਲ ਕਬੀਰ ਖਾਨ ਦੀ ਅਗਲੀ ਫਿਲਮ 'ਚ ਨਜ਼ਰ ਆ ਸਕਦੀ ਹੈ।
ਇੰਸਟਾਗ੍ਰਾਮ 'ਤੇ ਆਪਣੀਆਂ ਸਿਜ਼ਲਿੰਗ ਫੋਟੋਜ਼ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਦੀਪਿਕਾ ਪਾਦੂਕੋਣ ਜਲਦੀ ਹੀ 70 ਮਿਲੀਅਨ ਫਾਲੋਅਰਜ਼ ਨੂੰ ਪਾਰ ਕਰਨ ਜਾ ਰਹੀ ਹੈ, ਇਸ ਸਮੇਂ ਉਸ ਦੇ 68 ਮਿਲੀਅਨ ਫਾਲੋਅਰਜ਼ ਹਨ।
ਦੂਜੇ ਪਾਸੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਨੇਕਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ ਵਾਇਰਲ ਹੋਇਆ ਸੀ।
ਰਣਵੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ 'ਤੇ ਦੀਪਿਕਾ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।