ਦਿਸ਼ਾ ਪਟਾਨੀ ਨੇ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਢਾਹਿਆ ਕਹਿਰ
Disha Patani New Look : ਆਪਣੀ ਐਕਟਿੰਗ ਤੋਂ ਇਲਾਵਾ ਦਿਸ਼ਾ ਪਟਾਨੀ ਆਪਣੀ ਬੋਲਡ ਡਰੈੱਸਿੰਗ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਦਿਸ਼ਾ ਪਟਾਨੀ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ।
Download ABP Live App and Watch All Latest Videos
View In Appਦਿਸ਼ਾ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਸ਼ਾ ਡੀਪ ਨੇਕਲਾਈਨ ਅਤੇ ਥਾਈ -ਹਾਈ ਸਲਿਟ ਬਲੈਕ ਸਟ੍ਰੈਪੀ ਗਾਊਨ 'ਚ ਨਜ਼ਰ ਆ ਰਹੀ ਹੈ।
ਮਿਰਰ ਬੈਕਗ੍ਰਾਊਂਡ ਨਾਲ ਪੋਜ਼ ਦਿੰਦੇ ਹੋਏ ਦਿਸ਼ਾ ਨੇ ਕਈ ਤਸਵੀਰਾਂ ਕਲਿੱਕ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਬੋਲਡ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ।
ਬਾਕੀ ਤਸਵੀਰਾਂ ਦੇ ਨਾਲ ਦਿਸ਼ਾ ਨੇ ਇਸ ਲੁੱਕ 'ਚ ਮਿਰਰ ਸੈਲਫੀ ਵੀ ਲਈ ਹੈ। ਜਿਸ ਨੂੰ ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ।
ਦੱਸ ਦੇਈਏ ਕਿ ਦਿਸ਼ਾ ਆਖਰੀ ਵਾਰ 'ਏਕ ਵਿਲੇਨ ਰਿਟਰਨਸ' 'ਚ ਨਜ਼ਰ ਆਈ ਸੀ। ਹੁਣ ਉਹ ਸਿਧਾਰਥ ਮਲਹੋਤਰਾ ਦੇ ਨਾਲ ਯੋਧਾ ਅਤੇ ਸੁਪਰਸਟਾਰ ਪ੍ਰਭਾਸ ਦੀ ਸਾਇੰਸ ਫਿਕਸ਼ਨ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ।