ਪੜਚੋਲ ਕਰੋ
Divya Aggarwal Wedding: ਦਿਵਿਆ ਅਗਰਵਾਲ-ਅਪੂਰਵਾ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਮਰਾਠੀ ਲੁੱਕ 'ਚ ਜੋੜੇ ਨੇ ਖਿੱਚਿਆ ਧਿਆਨ
Divya Aggarwal Wedding: ਬਿੱਗ ਬੌਸ OTT 1' ਦੀ ਜੇਤੂ ਦਿਵਿਆ ਅਗਰਵਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਅੱਜ ਯਾਨੀ 20 ਫਰਵਰੀ ਨੂੰ ਬੁਆਏਫ੍ਰੈਂਡ ਅਪੂਰਵਾ ਪੰਡਗਾਓਂਕਰ ਨਾਲ ਵਿਆਹ ਕੀਤਾ ਹੈ।
Divya Aggarwal Wedding Pics
1/7

ਜੋੜੇ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਹਮਣੇ ਆ ਰਹੀਆਂ ਹਨ।
2/7

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓ ਵਿੱਚ ਇਹ ਜੋੜਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਅਪੂਰਵਾ ਲਾੜੇ ਦੇ ਰੂਪ 'ਚ ਦਿਵਿਆ ਦੇ ਘਰ ਪੁੱਜਾ। ਇੱਥੇ ਅਪੂਰਵਾ ਦਾ ਸਵਾਗਤ ਉਸਦੀ ਸੱਸ ਨੇ ਦਿਲਚਸਪ ਰੀਤੀ-ਰਿਵਾਜਾਂ ਨਾਲ ਕੀਤਾ।
Published at : 21 Feb 2024 07:54 AM (IST)
ਹੋਰ ਵੇਖੋ





















