ਪੜਚੋਲ ਕਰੋ
Divyanka Tripathi ਦੀ ਖੂਬਸੂਰਤੀ ਦੇਖ ਹੋ ਜਾਵੋਗੇ ਕਾਇਲ, ਆਪਣੇ ਸਟਾਈਲਿਸ਼ ਲੁੱਕ ਨਾਲ ਸਾਰੀਆਂ ਨੂੰ ਕਰ ਰਹੀ ਘਾਇਲ
Divyanka Tripathi
1/8

ਦਿਵਯੰਕਾ ਤ੍ਰਿਪਾਠੀ ਟੀਵੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਮੰਨੀ ਜਾਂਦੀ ਹੈ। ਅਜਿਹੇ 'ਚ ਫ਼ੈਨਜ ਉਸ ਦੇ ਬਾਰੇ 'ਚ ਹਰ ਡਿਟੇਲ ਜਾਣਨ ਲਈ ਬੇਤਾਬ ਹਨ। ਦੂਜੇ ਪਾਸੇ ਦਿਵਯੰਕਾ ਵੀ ਆਪਣੇ ਫ਼ੈਨਜ ਨੂੰ ਇੰਟਰਟੇਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
2/8

ਦਿਵਯੰਕਾ ਤ੍ਰਿਪਾਠੀ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Published at : 03 Jun 2022 02:12 PM (IST)
ਹੋਰ ਵੇਖੋ





















