ਪੜਚੋਲ ਕਰੋ
Divyanka Tripathi Pics: ਮਾਲਦੀਵ 'ਚ ਪਤੀ ਵਿਵੇਕ ਦੀਆਂ ਨਜ਼ਰਾਂ 'ਚ ਗੁਆਚ ਗਈ ਦਿਵਯੰਕਾ ਤ੍ਰਿਪਾਠੀ, ਦੇਖੋ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਰੋਮਾਂਟਿਕ ਤਸਵੀਰਾਂ
Divyanka Tripathi and Vivek Dahiya
1/8

ਟੀਵੀ ਜੋੜੇ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ ਹਾਲ ਹੀ ਵਿੱਚ ਮਾਲਦੀਵ ਵਿੱਚ ਆਪਣੇ ਵਿਆਹ ਦੀ ਛੇਵੀਂ ਵਰ੍ਹੇਗੰਢ ਮਨਾਈ।
2/8

ਦਿਵਯੰਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਨ੍ਹਾਂ ਨੂੰ ਇੱਕ-ਦੂਜੇ ਦੇ ਪਿਆਰ 'ਚ ਗੁਆਚਿਆ ਦੇਖਿਆ ਜਾ ਸਕਦਾ ਹੈ।
Published at : 09 Jul 2022 04:41 PM (IST)
ਹੋਰ ਵੇਖੋ





















