ਪੜਚੋਲ ਕਰੋ
Emraan Hashmi Home: 'ਸੀਰੀਅਲ ਕਿਸਰ' ਇਮਰਾਨ ਹਾਸ਼ਮੀ ਦਾ ਘਰ ਫਾਈਵ ਸਟਾਰ ਹੋਟਲ ਤੋਂ ਵੀ ਵੱਧ ਆਲੀਸ਼ਾਨ, ਨਹੀਂ ਹਟਾ ਸਕੋਗੇ ਨਜ਼ਰਾਂ
Emraan Hashmi Home: ਬਾਲੀਵੁੱਡ 'ਚ 'ਸੀਰੀਅਲ ਕਿਸਰ' ਦੇ ਨਾਂ ਨਾਲ ਮਸ਼ਹੂਰ ਇਮਰਾਨ ਹਾਸ਼ਮੀ ਜਲਦ ਹੀ ਸਲਮਾਨ ਨਾਲ 'ਟਾਈਗਰ 3' 'ਚ ਨਜ਼ਰ ਆਉਣਗੇ। ਇਸ ਦੌਰਾਨ, ਅਸੀਂ ਤੁਹਾਡੇ ਲਈ ਅਭਿਨੇਤਾ ਦੇ ਰਾਇਲ ਪੈਲੇਸ ਦੀਆਂ ਖਾਸ ਤਸਵੀਰਾਂ ਲੈ ਕੇ ਆਏ ਹਾਂ...
Emraan Hashmi Home
1/7

ਇਮਰਾਨ ਹਾਸ਼ਮੀ ਦਾ ਇਹ ਲਗਜ਼ਰੀ ਸ਼ਾਹੀ ਮਹਿਲ ਮੁੰਬਈ ਦੇ ਇੱਕ ਪੌਸ਼ ਇਲਾਕੇ ਵਿੱਚ ਹੈ। ਜਿਸ ਨੂੰ ਅਦਾਕਾਰ ਨੇ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਹੈ।
2/7

ਤੁਸੀਂ ਅਭਿਨੇਤਾ ਦੇ ਘਰ ਵਿੱਚ ਸੋਬਰ ਰੰਗਾਂ ਦੀ ਵਰਤੋਂ ਦੇਖੋਗੇ, ਆਧੁਨਿਕ ਫਰਨੀਚਰ ਦੇ ਨਾਲ-ਨਾਲ ਘਰ 'ਚ ਪੁਰਾਤਨ ਚੀਜ਼ਾਂ ਦੀ ਵੀ ਵਰਤੋਂ ਕੀਤੀ ਗਈ ਹੈ।
Published at : 13 Oct 2023 08:20 PM (IST)
ਹੋਰ ਵੇਖੋ





















