Mouni Roy ਦੇ ਜਲਵੇ ਸਾਲਾਂ ਬਾਅਦ ਵੀ ਬਰਕਰਾਰ, ਖੂਬਸੂਰਤ ਡ੍ਰੈਸ ਤੇ ਹੌਟ ਅਦਾਵਾਂ ਦੀਆਂ ਦੇਖੋ ਤਸਵੀਰਾਂ
ਮੌਨੀ ਰਾਏ ਦੀ ਖੂਬਸੂਰਤੀ ਦੇ ਬਹੁਤ ਚਰਚੇ ਰਹਿੰਦੇ ਹਨ। ਬੇਪਨਾਹ ਖੂਬਸੂਰਤੀ ਦੀ ਮਲਿਕਾ ਮੌਨੀ ਅਕਸਰ ਆਪਣੇ ਸਟਾਇਲ ਨੂੰ ਲੈਕੇ ਚਰਚਾ 'ਚ ਬਣੀ ਹੀ ਰਹਿੰਦੀ ਹੈ।
Download ABP Live App and Watch All Latest Videos
View In Appਇਕ ਵਾਰ ਫਿਰ ਮੁੰਬਈ ਦੀਆਂ ਸੜਕਾਂ 'ਤੇ ਸਪੌਟ ਹੋਈ ਮੌਨੀ ਰਾਏ ਦੇ ਸਟਾਇਲ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸ ਵਾਰ ਮੌਨੀ ਨੇ ਕਾਲੇ ਰੰਗ ਦੇ ਆਊਟਫਿਟ 'ਚ ਕਹਿਰ ਢਾਹਿਆ ਹੈ।
ਪਲਾਜ਼ੋ ਸਟਾਇਲ ਸਕਰਟ ਤੇ ਟਕ ਇਨ ਟੌਪ 'ਚ ਮੌਨੀ ਕਾਫੀ ਖੂਬਸੂਰਤ ਲੱਗ ਰਹੀ ਸੀ ਤਾਂ ਉਸ ਤੇ ਉਨ੍ਹਾਂ ਦੀਆਂ ਕਜਰਾਰੀ ਅੱਖਾਂ ਨੇ ਵਾਕਯ ਹੀ ਕਮਾਲ ਕਰ ਦਿੱਤਾ। ਵੈਸੇ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੌਨੀ ਰਾਏ ਨੇ ਹੁਸਨ ਦਾ ਜਲਵਾ ਬਿਖੇਰਿਆ ਹੋਵੇ।
ਯਕੀਨ ਨਾ ਹੋਵੇ ਤਾਂ ਇਹ ਤਸਵੀਰ ਦੇਖ ਲਓ। ਮੌਨੀ ਰਾਏ ਦਾ ਇੰਸਟਾਗ੍ਰਾਮ ਇਹ ਗੱਲ ਸਾਬਿਤ ਕਰਨ ਲਈ ਕਾਫੀ ਹੈ ਕਿ ਉਨ੍ਹਾਂ ਦੇ ਹਸੀਨ ਤੇ ਖੂਬਸੂਰਤ ਕੋਈ ਹੋਰ ਨਹੀਂ।
ਮੌਨੀ ਰਾਏ ਉਨ੍ਹਾਂ ਅਦਾਕਾਰਾਂ 'ਚੋਂ ਹੈ ਜੋ ਟ੍ਰਡੀਸ਼ਨਲ ਤੋਂ ਲੈਕੇ ਵੈਸਟਰਨ ਆਊਟਫਿਟ ਤਕ ਸਭ ਕੁਝ ਖੂਬਸੂਰਤੀ ਨਾਲ ਕੈਰੀ ਕਰਦੀ ਹੈ ਉਹ ਜੋ ਵੀ ਪਹਿਨਦੀ ਹੈ ਸਟਾਇਲ ਬਣ ਜਾਂਦਾ ਹੈ।
ਮੌਨੀ ਰਾਏ ਨੂੰ ਇੰਡਸਟਰੀ 'ਚ 15 ਸਾਲ ਤੋਂ ਹੈ ਪਰ ਉਸ ਨੂੰ ਮਹਾਦੇਵ ਤੇ ਨਾਗਿਨ 1 ਸੀਰੀਅਲ ਨੇ ਫੇਮ ਦਿਵਾਇਆ।